ਗੰਦਸ਼ੈਤਾਨ ਨੇ ਪੰਜਾਬ ਦਾ ਕੁਝ ਨਹੀ ਸਵਰਨ ਦੇਣਾ -USMI.

ਪਾਕਿਸਤਾਨ ਨੇ ਤਾਂ ਵਧੀਆ ਰੋਡ ਬਣਾ ਦਿੱਤੇ ਪਰ ਭਿੜੀ ਪਜਾਮੀ ਵਾਲੇ ਕੈਪਟਨ ਨੇ ਕੀ ਕੀਤਾ ? ਪੜੋ ਹਿੰਦੁਸਤਾਨੀ ਅਖਬਾਰ ਦੀ ਹੈੱਡ-ਲਾਇਨ।

ਗੰਦਸ਼ੈਤਾਨ ਨੇ ਪੰਜਾਬ ਦਾ ਕੁਝ ਨਹੀ ਸਵਰਨ ਦੇਣਾ -USMI.

US Media International - USMI


USMI-(ਖੜਕ ਸਿੰਘ) -ਜਿਹੜੀਆਂ ਕਤੀੜਾਂ ਪੰਜਾਬ ਦੀ ਅਜਾਦੀ ਦਾ ਵਿਰੋਧ ਕਰਦੀਆਂ ਹਨ, ਉਹ ਗੰਦਸਤਾਨ ਦੇ ਹੀ ਅਖਬਾਰ ਦੀ ਹੈੱਡ ਲਾਈਨ ਪੜ੍ਹ ਲੈਣ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਡੀ ਭੁੱਖਸਤਾਨ ਵਿੱਚ ਕੀ ਔਕਾਤ ਆ।

 


ਜਿਵੇ ਗੰਦਸਤਾਨ ਜੈ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਗੁਲਜਾਰੀ ਲਾਲ ਨੰਦਾ ਨੇ ਕਿਹਾ ਸੀ ਕਿ ਛੇਤੀ ਕੀਤੇ ਤਾਂ ਪੰਜਾਬੀ ਸੂਬਾ ਬਣਦਾ ਨਹੀਂ ਪਰ ਜੇ ਬਣਾਉਣਾ ਹੀ ਪੈ ਗਿਆ ਤਾਂ ਐਹੈ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਕਲਪਿਆ ਕਰਨਗੀਆਂ ਕਿ ਐਸ ਸੂਬੇ ਲਈ ਐਨੀਆਂ ਕੁਰਬਾਨੀਆਂ ਦਿਤੀਆਂ?

US_Media_International