ਪੰਜਾਬ ਦੀਆਂ ਵੋਟਾਂ 26 ਜਨਵਰੀ ਤੋਂ ਰਜਿਸਟਰ ਹੋਣਗੀਆਂ - ਰਿਫਰੈਂਡਮ 2020 ।

ਪੰਜਾਬ ਦੀਆਂ ਵੋਟਾਂ 26 ਜਨਵਰੀ ਤੋਂ ਰਜਿਸਟਰ ਹੋਣਗੀਆਂ - ਰਿਫਰੈਂਡਮ 2020 ।
Sikhs-For-Justice/Gurpatwant Singh Pannu

US Media International - USMI


ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਜਨਮ ਦਿਹਾੜੇ ਮੋਕੇ ਕਰਤਾਰਪੁਰ ਸਾਹਿਬ ਜਾ ਰਹੀਆਂ ਸੰਗਤਾਂ ਨੂੰ ਵਕੀਲ ਪੰਨੂੰ ਦਾ ਕਹਿਣਾ

 “1971 ਦੀ ਜੰਗ ਵੇਲੇ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਤੇ ਬੰਬ ਸੁੱਟੇ ਗਏ ਸਨ ਜੋ ਅੱਜ ਵੀ ਕਰਤਾਰਪੁਰ ਸਾਹਿਬ ਮੋਜੂਦ ਨੇ... ਭਾਰਤ ਬੰਬਾ ਨਾਲ ਸਿੱਖਾਂ ਤੇ ਹਮਲੇ ਕਰੇ ਤਾ ਉਹ ਸ਼ਾਤਮਈ ਪਰ ਜੇ ਸਿੱਖ ਰਿਫਰੈਂਡਮ 2020 ਦੀ App ਵੀ ਬਣਾਏ... ਤਾਂ ਉਹ ਅਤਿਵਾਦੀ”

ਖਾਲਸਾ ਜੀ, ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਜਾਣ ਦਾ ਹੱਲ, ਪੰਜਾਬ ਦੀ ਅਜ਼ਾਦੀ ਹੈ। ਬੇਗਾਨਿਆਂ ਦੇ ਬਣਾਏ ਕੋਰੀਡੋਰ ਜਦ ਮਰਜ਼ੀ ਬੰਦ ਹੋ ਸਕਦੇ ਨੇ...

ਰਿਫਰੈਂਡਮ 2020 ਦਾ ਸਾਥ ਦਿਉ...
ਵਿਦੇਸ਼ਾਂ ‘ਚ ਰਹਿੰਦੇ ਸਿੱਖ ਆਪਣੀਆਂ ਵੋਟਾਂ ਰਜਿਸਟਰ ਕਰਵਾਉਣ
✅ www.Yes2Khalistan.org

ਨੋਟ - ਪੰਜਾਬ ਦੀਆਂ ਵੋਟਾਂ 26 ਜਨਵਰੀ ਤੋਂ ਰਜਿਸਟਰ ਹੋਣਗੀਆਂ