ਕੈਪਟਨ ਅਮਰਿੰਦਰ ਅਤੇ ਪਟਿਆਲਾ ਰਿਆਸਤ ਦੇ ਧੋਖਿਆ ਦੀ ਜਾਂਚ ਪੜਤਾਲ।

2019 ਦੇ ਕੈਪਟਨ ਅਮਰਿੰਦਰ ਤੋਂ ਲੈ ਕੇ ਰਾਮ ਸਿੰਘ 1714 ਤੱਕ ਦਾ ਪਟਿਆਲਾ ਰਿਆਸਤ ਦਾ ਇਤਿਹਾਸ। ਇਸ ਆਰਟਿਕਲ ਵਿੱਚ ਕੈਪਟਨ ਅਮਰਿੰਦਰ ਅਤੇ ਉਸਦੇ ਦਾਦੇਆਂ ਦੀਆਂ ਕਰਤੂਤਾਂ ਬਾਰੇ ਪੜੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।

ਕੈਪਟਨ ਅਮਰਿੰਦਰ ਅਤੇ ਪਟਿਆਲਾ ਰਿਆਸਤ ਦੇ ਧੋਖਿਆ ਦੀ ਜਾਂਚ ਪੜਤਾਲ।
ਭੀੜੀ ਪਜਾਮੀ ਵਾਲਾ ਕਾਤਲ ਭਾਰਤ ਸਰਕਾਰ ਦਾ ਦੱਲਾ ਕੈਪਟਨ ਅਮਰਿੰਦਰ ।

US Media International - USMI



US Media International - USMI


USMI- 1984 ਤੋਂ ਬਾਅਦ ਪੰਜਾਬ ਨੂੰ ਲੁੱਟਣ ਵਾਲੇ ਪਹਿਲੇ ਪੰਜ ਕੁੱਤਿਆਂ ਵਿੱਚ ਕੈਪਟਨ ਦਾ ਨਾਮ ਸਿਖਰ ਤੇ ਆਉਂਦਾ ਹੈ। ਇਸਦੇ ਸਾਰੇ ਟੱਬਰ ਨੇ ਹੀ ਅੱਜ ਤੱਕ ਪੰਜਾਬ ਨੂੰ ਲੁਟਿਆ ਹੈ। ਕਦੇ ਇਹ ਨੌਕਰੀਆਂ ਦੇ, ਕਦੇ ਨਸ਼ਾ ਮੁਕਾਉਣ ਦੇ ਅਤੇ ਕਦੇ ਬਾਦਲਾਂ ਨੂੰ ਫੜ ਕੇ ਜੇਲ੍ਹਾ ਵਿਚ ਪਾਉਣਾ ਦੇ ਝੂਠੇ ਵਾਅਦੇ ਕਰਕੇ ਪੰਜਾਬ ਨੂੰ ਕਈ ਵਾਰ ਮੂਰਖ ਬਣਾ ਚੁਕਾ ਹੈ, ਇਸ ਕੁੱਤੇ ਦਾ ਪੂਰਾ ਬਾਈਕਾਟ ਕਰੋ। ਕੈਪਟਨ ਅਮਰਿੰਦਰ ਦੇ ਦਾਦੇਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗਿਰਫਤਾਰੀ ਤੋ ਬਾਅਦ ਵਧੀਆ ਭਵਿੱਖ ਦਾ ਸੁਪਨਾ ਦਿਖਾ ਕੇ ਪਟਿਆਲਾ ਰਿਆਸਤ ਨੇ ਨੇੜੇ ਦੇ 35-40 ਦੇ ਕਰੀਬ ਪਿੰਡਾਂ ਉੱਪਰ ਜਬਰਦਸਤੀ ਕਬਜ਼ਾ ਕਰ ਲਿਆ। ਉਹਨਾ ਲੁਟੇਰੇਆ ਦੀ ਅੰਸ਼ ਵਿਚ ਹੀ ਕੈਪਟਨ ਅਮਰਿੰਦਰ ਦਾ ਜਨਮ ਹੋਇਆ।

ਪਟਿਆਲਾ ਰਿਆਸਤ ਅਤੇ ਕੈਪਟਨ ਅਮਰਿੰਦਰ ਦੇ ਦਾਦੇਆਂ-ਪੜਦਾਦੇਆਂ ਬਾਰੇ - ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ 1708 ਵਿੱਚ ਖਾਲਸਾ ਰਾਜ ਦੀ ਨੀਂਹ ਰੱਖੀ ਅਤੇ ਰਾਜ ਕਰਨ ਦੇ ਰੂਪ ਵਿਚ ਉਸਤੋ ਬਾਅਦ ਮਿਸਲਾਂ ਸਾਹਮਣੇ ਆਈਆਂ। ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਤਿੰਨ ਰਿਆਸਤਾਂ ਦੇ ਰਾਜੇ ਫੂਲਕੀਆਂ ਮਿਸਲ ਨਾਲ ਸੰਬੰਧ ਰੱਖਦੇ ਸਨ। ਚੌਧਰੀ ਰਾਮ ਸਿੰਘ ਨੇ ਫੂਲਕੀਆ ਮਿਸਲ ਦੀ ਸ਼ੁਰੂਆਤ ਕੀਤੀ ਸੀ। ਚੌਧਰੀ ਰਾਮ ਸਿੰਘ ਦਾ ਹੀ ਪੁੱਤਰ ਆਲਾ ਸਿੰਘ ਸੀ ਜਿਸਨੇ 1714 ਵਿੱਚ ਇਸ ਫੂਲਕੀਆ ਮਿਸਲ ਦੀ ਕਮਾਂਡ ਸੰਭਾਲੀ। ਉਸ ਸਮੇਂ 1714 'ਚ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲਾਂ ਨਾਲ ਜੂਝ ਰਿਹਾ ਸੀ ਅਤੇ ਆਲਾ ਸਿੰਘ ਨੇ ਪਟਿਆਲਾ ਦੇ ਆਸਪਾਸ ਦੇ ਪਿੰਡਾਂ ਉੱਤੇ ਕਬਜ਼ਾ ਕਰ ਰਿਹਾ ਸੀ। ਜੋ ਕਿ ਸਿਖ ਪੰਥ ਦੀ ਸਾਰ ਲੈਣ ਦੀ ਥਾਂ ਤੇ ਗਰੀਬ ਲੋਕਾਂ ਦੀਆਂ ਜਮੀਨਾਂ ਹੜਪ ਰਿਹਾ ਸੀ। ਬਾਅਦ ਵਿੱਚ ਜਿਸਨੇ 40 ਪਿੰਡਾਂ ਵਾਲਾ ਆਪਣਾ ਇੱਕ ਸੁਤੰਤਰ ਰਾਜ ਕਾਇਮ ਕਰ ਲਿਆ।

ਮੁਗ਼ਲਾਂ, ਅਫ਼ਗ਼ਾਨੀਆਂ ਅਤੇ ਮਰਾਠਿਆਂ ਨਾਲ ਸਿਆਸੀ ਸੰਬੰਧ ਬਨਾਉਣ ਵਿੱਚ ਬਾਬਾ ਆਲਾ ਸਿੰਘ ਆਪਣੇ ਸਮਕਾਲੀਆਂ ਨਾਲੋਂ ਕਿਤੇ ਵੱਧ ਚਤਰ ਸੀ। ਇਸਨੇ ਆਪਣੀ ਰਿਆਸਤ ਵਿਚ ਪਟਿਆਲਾ ਸ਼ਹਿਰ ਉਸਾਰਿਆ। 1763 ਵਿੱਚ ਬਾਬਾ ਆਲਾ ਸਿੰਘ ਨੇ ਪਟਿਆਲਾ ਕਿਲ੍ਹੇ ਦੀ ਨੀਂਹ ਰੱਖੀ, ਇਸ ਨੂੰ ਕਿਲ੍ਹਾ ਮੁਬਾਰਕ ਦਾ ਨਾਂ ਦਿੱਤਾ ਗਿਆ ਅਤੇ ਇਸ ਦੇ ਆਸਪਾਸ ਹੀ ਮੌਜੂਦਾ ਪਟਿਆਲਾ ਸ਼ਹਿਰ ਵਸਾਇਆ। ਇਸ ਸ਼ਹਿਰ ਨੂੰ ਪਹਿਲਾਂ “ਬਾਬੇ ਆਲੇ-ਦੀ-ਪੱਟੀ” ਕਰਕੇ ਜਾਣਿਆ ਜਾਂਦਾ ਸੀ, ਜਿਸਦਾ ਨਾਮ ਬਾਅਦ ਵਿੱਚ ਪੱਟੀ-ਆਲਾ ਫਿਰ ਪਟਿਆਲਾ ਬਣਾ ਦਿੱਤਾ ਗਿਆ।

1761 ਵਿੱਚ ਪਾਣੀਪੱਤ ਦੀ ਤੀਸਰੀ ਲੜਾਈ ਵਿੱਚ ਅਫ਼ਗਾਨੀਆਂ ਕੋਲੋਂ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਹੋਈ। ਉਸ ਸਮੇਂ ਪੰਜਾਬ ਦੇ ਸਿੱਖ ਮਿਸਲਦਾਰ, ਈਸਟ ਇੰਡੀਆ ਕੰਪਨੀ, ਕਾਂਗੜਾ ਦੇ ਹਿੰਦੂ ਰਾਜੇ ਆਪਣੀ-ਆਪਣੀ ਸੁਰੱਖਿਆ ਲਈ ਚਿੰਤਿਤ ਹੋ ਗਏ। ਪਰ ਅਜਿਹੇ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇਣ ਕਾਰਨ ਰਾਜਾ ਆਲਾ ਸਿੰਘ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਇੱਕ ਨਗਾਰਾ ਅਤੇ ਕੁਝ ਸ਼ਾਹੀ ਚਿੰਨ੍ਹ ਪ੍ਰਦਾਨ ਕੀਤੇ। ਇਹ ਬਾਬਾ ਆਲਾ ਬਹੁਤ ਸਿਆਸਤਦਾਨ ਅਤੇ ਚਤੁਰ ਰਾਜਾ ਸੀ ਜਿਸਨੇ ਹਮੇਸ਼ਾ ਆਪਣਾ ਫਾਇਦਾ ਸੋਚਾਦਿਆ ਅਤੇ ਕਦੇ ਵੀ ਸੁਤੰਤਰ ਪੰਜਾਬ ਦੀ ਮੰਗ ਨਹੀ ਕੀਤੀ। ਬਾਅਦ ਵਿੱਚ ਇਸੇ ਦੀ ਕੁਲ ਵਿਚ ਹੀ ਕੈਪਟਨ ਅਮਰਿੰਦਰ ਨੇ ਜਨਮ ਹੋਇਆ। ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੋਤੇ ਅਮਰ ਸਿੰਘ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਰਾਜਾ-ਏ-ਰਾਜਗਾਨ ਦਾ ਖਿਤਾਬ ਦਿੱਤਾ ਅਤੇ ਉਸਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਵੀ ਇਜਾਜ਼ਤ ਦਿੱਤੀ ਅਤੇ ਪਟਿਆਲਾ ਰਿਆਸਤ ਦਾ ਰਾਜਾ ਬਣਾ ਦਿੱਤਾ।

ਦਲ ਖਾਲਸਾ ਦੇ ਜੱਥੇਦਾਰ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂਵਾਲੀਆਂ ਉਸ ਸਮੇ ਅਹਿਮਦ-ਸ਼ਾਹ-ਅਬਦਾਲੀ ਵੱਲੋਂ ਚੁੱਕ ਕੇ ਲਿਆਦੀਆਂ ਬੀਬੀਆਂ ਨੂੰ ਛਡਾਉਂਦੇ ਸਨ ਪਰ ਪਟਿਆਲਾ ਦੇ ਹਾਕਮਾਂ ਵੱਲੋਂ ਅਫ਼ਗ਼ਾਨੀਆਂ ਨੂੰ ਲਗਾਤਾਰ ਸਹਿਯੋਗ ਦਿੱਤਾ ਜਾਂਦਾ ਸੀ। ਜਿਸ ਕਾਰਨ ਦਲ ਖਾਲਸਾ ਵਿੱਚ ਫੂਲਕੀਆਂ ਮਿਸਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਦਲ ਖਾਲਸਾ ਵਿੱਚ ਕੇਵਲ 11 ਮਿਸਲਾਂ ਹੀ ਸ਼ਾਮਲ ਸਨ ਜਦਕਿ ਪਟਿਆਲਾ ਦੀ ਇਸ ਫੂਲਕੀਆ ਮਿਸਲ ਨੂੰ ਸਹੀ ਮਿਸਲ ਨਹੀ ਮੰਨਿਆ ਜਾਂਦਾ ਸੀ। 18ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪੰਜਾਬ ਵਿੱਚ ਸ਼ੇਰ-ਏ-ਪੰਜਾਬ ਮਾਹਾਰਾਜਾ ਰਣਜੀਤ ਸਿੰਘ ਦੇ ਉਭਾਰ ਕਾਰਨ ਪਟਿਆਲਾ ਫੂਲਕੀਆਂ ਰਿਆਸਤ ਦੇ ਹਾਕਮ ਬਹੁਤ ਚਿੰਤਿਤ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੀ ਚੜਦੀ ਕਲ੍ਹਾ ਨੂੰ ਵੇਖ ਪਟਿਆਲਾ ਦੇ ਰਾਜੇ ਨੇ 1808 ਵਿੱਚ ਅੰਗਰੇਜ਼ਾਂ ਨਾਲ ਜਾ ਰਲੇ ਅਤੇ ਉਹਨਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਿਲਾਫ਼ ਹੋ ਕੇ ਅੰਗਰੇਜਾ ਨਾਲ ਆਪਣੀ ਸੁਰੱਖਿਆ ਲਈ ਸੰਧੀ ਕਰ ਲਈ। ਰਾਜੇ ਕਰਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਲੜਨ ਲਈ ਅੰਗਰੇਜਾਂ ਨੂੰ ਪਟਿਆਲੇ ਦੇ ਸੈਨਿਕ ਭੇਜੇ ਸਨ। ਸਿੱਧੇ ਤੌਰ ਤੇ ਉਸ ਸਮੇ ਇਕ ਪਾਸੇ ਮਹਾਨ ਖਾਲਸਾ ਰਾਜ ਸੀ ਅਤੇ ਦੂਜੇ ਪਾਸੇ ਗੁਲਾਮ ਭਾਰਤ(ਅੰਗਰੇਜ ਰਾਜ) ਸੀ ਜਿਸਨੂੰ ਬ੍ਰਿਟਿਸ਼ ਇੰਡੀਆ ਕਿਹਾ ਜਾਦਾ ਹੈ। ਇਹਨਾ ਦੋ ਦੇਸ਼ਾ ਦੇ ਵਿੱਚ ਪਟਿਆਲਾ ਦੀ ਨਿੱਕੀ ਜਿਹੀ ਰਿਆਸਤ ਸਥਿਤ ਸੀ। ਪਟਿਆਲਾ ਦੇ ਹਾਕਮ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਮਹੇਂਦਰ ਸਿੰਘ, ਰਾਜਾ ਰਾਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਅੰਗਰੇਜ਼ ਹਕੁਮਤ ਨਾਲ ਇੱਕ ਮਿਕ ਹੋ ਕੇ ਰਹਿਣ ਅਤੇ ਅੰਗਰੇਜ਼ਾਂ ਕੋਲੋ ਆਪਣੀ ਇੱਜ਼ਤ ਕਰਾਉਣ ਦੇ ਸ਼ੌਕੀਨ ਹੋ ਚੁਕੇ ਸਨ।

ਹਿੰਦੁਸਤਾਨ ਦੇ ਸਿਆਸੀ ਨਕਸ਼ੇ ਉੱਤੇ ਮਹਾਰਾਜਾ ਭੁਪਿੰਦਰ ਸਿੰਘ (1900-1930) ਦੇ ਸਮੇਂ ਜਦੋ ਪੰਜਾਬ ਅਤੇ ਭਾਰਤ ਉਪਰ ਅੰਗਰੇਜਾਂ ਦਾ ਰਾਜ ਸੀ ਤਾਂ ਪਟਿਆਲਾ ਦੀ ਰਿਆਸਤ ਅੰਗਰੇਜਾਂ ਦੀ ਅਧੀਨਗੀ ਸਵਿਕਾਰ ਕਰਨ ਵਾਲੀ ਆਪਣੇ ਆਪ ਵਿਚ ਇਕ ਸੁਤੰਤਰ ਰਿਆਸਤ ਸੀ ਅਤੇ ਜਿਸਦੇ ਰਾਜੇ ਅੰਗਰੇਜਾਂ ਦੇ ਦੱਲੇ ਬਣ ਚੁਕੇ ਸਨ। 

ਲੁਟੇਰੇ ਕੈਪਟਨ ਅਮਰਿੰਦਰ ਦਾ ਜਨਮ - ਇਸ ਭਿੜੀ ਪਜ਼ਾਮੀ ਵਾਲੇ ਦੱਲੇ ਦਾ ਜਨਮ ਇਸੇ ਅੰਗ੍ਰੇਜ਼ਾ ਦੀ ਪਿੱਠੂ, “ਪਟਿਆਲਾ ਰਿਆਸਤ” ਵਿੱਚ ਮਾਰਚ 1942 ਨੂੰ ਰਾਜੇ ਯਾਦਵਿੰਦਰ ਸਿੰਘ ਅਤੇ ਰਾਣੀ ਮਹਿੰਦਰ ਕੌਰ ਦੇ ਘਰ ਹੋਇਆ। ਇਹ ਗੰਦੀ ਔਲਾਦ ਇਸ ਧਰਤੀ ਉਪਰ ਪੰਜਾਬ ਦਾ ਬੇੜਾ ਗਰਕ ਕਰਨ ਆ ਚੁਕੀ ਸੀ, ਜਿਸਦੀ ਰਾਜ ਘਰਾਣੇ ਵਿੱਚ ਪੈਦਾਇਸ਼ ਹੋਣ ਦੇ ਬਾਵਜ਼ੂਦ ਵੀ ਕਦੇ ਗਰੀਬ ਲੋਕਾਂ ਕੋਲੋਂ ਪੈਸੇ ਲੁੱਟਣ ਦੀ ਭੁੱਖ ਨਹੀ ਗਈ। ਸਕੂਲ ਸਮੇ ਦੌਰਾਨ ਇੰਦਰਾ ਗਾਂਧੀ ਦਾ ਲੜਕਾ ਰਾਜੀਵ ਗਾਂਧੀ ਅਤੇ ਪਟਿਆਲਾ ਰਿਆਸਤ ਦਾ ਲੜਕਾ ਅਮਰਿੰਦਰ ਸਿੰਘ (ਭੀੜੀ ਪਜਾਮੀ ਵਾਲਾ) ਇੱਕ ਸਾਥ ਇੱਕ ਸਕੂਲ ਵਿਚ ਪੜਦੇ ਸਨ। 1980 ਦੌਰਾਨ ਰਾਜੀਵ ਗਾਂਧੀ ਹੀ ਕੈਪਟਨ ਅਮਰਿੰਦਰ ਨੂੰ ਹਿੰਦੁਸਤਾਨ ਦੀ ਰਾਜਨਿਤੀ ਵਿੱਚ ਲੈ ਕੇ ਆਇਆ। ਇਸ ਤਰਾਂ ਕੈਪਟਨ ਅਮਰਿੰਦਰ ਦੀ 1952 ਤੱਕ ਨਿੱਜੀ ਤੌਰ ਤੇ ਵੀ ਗਾਂਧੀ ਪਰਿਵਾਰ ਨਾਲ ਗੂੜ੍ਹੀ ਸਾਂਝ ਬਣਾ ਚੁਕਾ ਸੀ।

ਰਾਜੀਵ ਗਾਂਧੀ ਦੇ ਕਹਿਣ ਤੇ ਕੈਪਟਨ ਅਮਰਿੰਦਰ ਗੰਦਸਤਾਨ ਦੀ ਕਾਂਗਰਸ ਪਾਰਟੀ ਵਿੱਚ 1980-1984 ਤੱਕ ਪਟਿਆਲੇ ਤੋਂ ਵਿਧਾਨ ਸਭਾ ਦਾ ਮੈੰਬਰ(Member of parliament, Lok Sabha) ਬਣਿਆ। ਸ਼੍ਰੋਮਣੀ ਅਕਾਲੀ ਦਲ, ਟੋਹੜਾ, ਲੋਂਗੋਵਾਲ, ਪ੍ਰਕਾਸ਼ ਬਾਦਲ ਅਤੇ ਕੈਪਟਨ ਅਮਰਿੰਦਰ ਦੁਆਰਾ 1982 ਵਿੱਚ ਜਦੋ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਂਠ ਚਲਾਈ ਗਈ ਖਾਲਿਸਤਾਨ ਦੀ ਲਹਿਰ ਪੂਰਨ ਕਾਮਯਾਬ ਨਹੀ ਹੋ ਰਹੀ ਸੀ ਤਾਂ ਇਨ੍ਹਾ ਲੀਡਰਾਂ ਨੇ ਨੌਜਵਾਨਾ ਦੇ ਦਿਲ ਦੀ ਧੜਕਨ "ਬਾਬਾ ਜਰਨੈਲ ਸਿੰਘ" ਨੂੰ ਇਸ ਲਹਿਰ ਦੀ ਵਾਗਡੋਰ ਸੰਭਾਲਣ ਲਈ ਕਿਹਾ ਅਤੇ ਕੈਪਟਨ ਸਮੇਤ ਕਈ ਸਰਕਾਰੀ ਲੀਡਰਾਂ ਨੇ ਲੱਖਾਂ ਦੀ ਸੰਗਤ ਸਾਹਮਣੇ ਕਈ ਵਾਰ ਬਾਹਾਂ ਉਤਾਂਹ ਚੁੱਕ ਕੇ ਵਾਅਦਾ ਕੀਤਾ ਕਿ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਆਖਰੀ ਸਾਹ ਤੱਕ ਲੜਨਗੇ। ਖਾਲਿਸਤਾਨ ਖ਼ਾਤਿਰ ਲੜਨ ਦਾ ਇਹ ਵਾਅਦਾ ਤਾਂ ਕੀ ਪੂਰਾ ਕਰਨਾ ਸੀ, ਉਲਟਾ ਸਗੋਂ ਕੈਪਟਨ ਅਤੇ ਸਾਥੀ ਲੀਡਰਾਂ ਨੇ ਬਾਬਾ ਜਰਨੈਲ ਸਿੰਘ ਨੂੰ ਹੀ ਆਂਤੰਕਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਅਪ੍ਰੈਲ 1984 ਵਿੱਚ ਦਿੱਲੀ ਸਰਕਾਰ ਨੂੰ ਦਰਬਾਰ ਸਾਹਿਬ ਉਪਰ ਛੇਤੀ-ਛੇਤੀ ਹਮਲਾ ਕਰਨ ਲਈ ਕਈ ਸੱਦਾ ਪੱਤਰ ਭੇਜੇ।

ਇਹੋ ਕੈਪਟਨ ਬਾਬਾ ਜਰਨੈਲ ਸਿੰਘ ਦੇ ਕੋਲ ਬੈਠ ਕੇ ਉਹਨਾ ਦਾ ਭਾਸ਼ਣ ਸੁਣਿਆ ਕਰਦਾ ਸੀ। ਖਾਲਿਸਤਾਨ ਦੀ ਮੰਗ ਕਰਨ ਵਿਚ ਪ੍ਰਕਾਸ਼ ਬਾਦਲ ਅਤੇ ਹਰਚੰਦ ਲੋਂਗੋਵਾਲ ਤੋ ਬਾਅਦ ਇਸਦਾ ਨਾਮ ਆਉਦਾਂ ਸੀ। ਜਦ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉਪਰ ਜਹਾਜਾਂ ਟੈਂਕਾ ਨਾਲ ਹਮਲਾ ਹੋਇਆ ਤਾਂ ਸਾਰੇ ਪੰਜਾਬ ਨੇ ਕੈਪਟਨ ਅਤੇ ਹੋਰ ਸਰਕਾਰੀ ਲੀਡਰਾਂ ਖਿਲਾਫ ਜੁੱਤੀ ਅਤੇ ਬੰਦੂਕ ਚੁੱਕ ਲਈ ਤਾਂ ਕੈਪਟਨ ਸਮੇਤ ਕਈ ਕਾਂਗਰਸੀ ਕੁੱਤੇ ਸਿੱਖ ਕੌਮ ਨੂੰ ਆਪਣਾ ਦਰਦ ਦਿਖਾਉਣ ਲਈ ਲਿਖਤੀ ਰੂਪ ਵਿੱਚ ਉਸ ਵੇਲੇ ਦੀ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਉਹਨਾ ਦਿਨਾਂ ਵਿਚ ਇਹ ਰਾਤ ਦੀ ਰੋਟੀ ਦਿੱਲੀ ਦੇ ਸਰਕਾਰੀ ਲੀਡਰਾਂ ਘਰੇ ਖਾਂਦੇ ਸਨ ਅਤੇ ਸਵੇਰੇ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਸਨ। ਸਿੱਖ ਸੰਘਰਸ਼ ਦੌਰਾਨ 1984 ਤੋਂ 1992 ਤੱਕ ਕੈਪਟਨ ਅਮਰਿੰਦਰ ਦਿੱਲੀ ਦਾ ਕੁੱਤਾ ਹੁੰਦਿਆਂ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ-ਕੱਪੜਿਆ ਵਿੱਚ ਲੁੱਕਿਆ ਰਿਹਾ। ਪੁਖਤਾ ਜਾਣਕਾਰੀ ਮੁਤਾਬਕ, ਇਸਨੇ ਕਈ ਸਿੱਖਾਂ ਨੂੰ ਕਤਲ ਕਰਾਉਣ ਵਿੱਚ ਅਹਿਮ ਭੂਮੀਕਾ ਨਿਭਾਈ।

ਜਦੋ 1992 ਤੱਕ ਵੱਡੇ-ਵੱਡੇ ਪ੍ਰਸਿੱਧ ਖਾੜਕੂ ਸ਼ਹੀਦ ਹੋ ਚੁਕੇ ਸਨ।  8 ਸਾਲ ਸ੍ਰੋਮਣੀ ਅਕਾਲੀ ਦਲ ਵਿੱਚ ਬਤੀਤ ਕਰਨ ਤੋ ਬਾਅਦ 1992 ਵਿਚ ਇਹ ਦੱਲਾ ਕੈਪਟਨ ਪੰਜਾਬ ਦੀ ਅਜਾਦੀ ਦੀ ਹਿਮਾਇਤ ਛੱਡ ਕੇ ਸ਼ਰੇਆਮ ਦੁਬਾਰਾ ਵਾਪਸ ਕਾਂਗਰਸ ਵਿੱਚ ਜਾ ਸ਼ਾਮਿਲ ਹੋਇਆ। 1992 ਤੋ ਬਾਅਦ ਕਦੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ, ਕਦੇ ਪੰਜਾਬ ਦੇ ਪਾਣੀਆ ਦੇ ਮਸਲੇ ਐਸ.ਵਾਈ.ਐਲ ਦੇ ਮੁੱਦੇ ਉਪਰ ਸਿਆਸਤ, ਕਦੇ ਸੜਕ ਨਿਰਮਾਣ ਯੋਜਨਾਵਾਂ ਵਿੱਚ ਘੁਟਾਲਾ, ਕਦੇ ਪੰਜਾਬ ਬੋਰਡ ਬਿਜਲ਼ੀ ਉਤਪਾਦਨ ਦੇ ਪ੍ਰਾਜੈਕਟਾਂ ਵਿੱਚ ਵੱਡੇ ਘੁਟਾਲੇ, ਕਦੇ ਕੋਈ ਘੁਟਾਲਾ ਕਦੇ ਕੋਈ ਘੁਟਾਲਾ ਕਰਕੇ, ਇਹ ਕੈਪਟਨ ਅਮਰਿੰਦਰ, ਹਰਾਮ ਦੀ ਔਲਾਦ, ਹੁਣ ਤੱਕ ਪੰਜਾਬ ਦੇ ਅਰਬਾਂ ਰੁਪਏ ਖਾ ਚੁਕਾ ਹੈ। ਆਪਣੀ ਜਿੰਦਗੀ ਦੇ 4-5 ਸਾਲ 1980 ਤੋਂ 1984 ਤੱਕ ਲਗਾਤਾਰ ਖਾਲਿਸਤਾਨ ਦੀ ਮੰਗ ਕਰਨ ਵਾਲਾ ਇਹੋ ਕੈਪਟਨ ਮਗਰੋਂ ਕਾਤਲ ਭਾਰਤ ਸਰਕਾਰ ਦਾ ਦੱਲਾ ਨਿਕਲਿਆ ਜੋ ਹੁਣ ਤੱਕ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਐਮ.ਪੀ.(MP-Member of Parliament) ਅਤੇ ਚਾਰ ਵਾਰ ਐਮ.ਐਲ.ਏ(MLA-Member of Legislative Assembly) ਅਤੇ ਤਿੰਨ ਵਾਰ ਮੁੱਖ ਮੰਤਰੀ(Chief Minister)ਬਣ ਚੁਕਾ ਹੈ। ਇਹ ਉਹ ਕੈਪਟਨ ਹੈ ਜਿਸਨੇ ਦਸੰਬਰ 2015 ਵਿਚ ਪਾਵਨ ਗੁਰਬਾਣੀ ਦਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸੁੰਹ ਖਾਦੀ ਸੀ ਕਿ ਇਕ ਹਫਤੇ ਵਿਚ ਪੰਜਾਬ ਵਿੱਚ ਨਸ਼ਾ ਖਤਮ ਕਰ ਦੇਵੇਗਾ। ਪਰ ਵੋਟਾਂ ਜਿੱਤ ਕੇ ਮੁੱਖ ਮੰਤਰੀ ਬਣਨ ਤੋ ਬਾਅਦ ਮੁੱਕਰ ਗਿਆ ਅਤੇ ਕਹਿੰਦਾ ਕਿ ਮੈ ਤਾਂ ਕਿਹਾ ਸੀ ਕਿ ਨਸ਼ੇ ਦਾ ਲੱਕ ਤੋੜਾਂਗਾ ਨਾ ਕਿ ਇਹ ਕਿਹਾ ਸੀ ਕਿ ਸਾਰਾ ਨਸ਼ਾ ਖਤਮ ਕਰ ਦੇਵਾਂਗਾ।

ਕੈਪਟਨ ਕਹਿੰਦਾ ਕਿ ਰਾਜੀਵ ਗਾਂਧੀ ਬੇਕਸੂਰ ਹੈ - ਸਰਦਾਰ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ 31 ਅਕਤੂਬਰ 1984 ਨੂੰ ਇੰਦਰਾ ਗੰਧੀ ਦੇ 31 ਗੋਲੀਆਂ ਮਾਰੀਆ ਸਨ ਜਿਨਾ ਵਿਚੋ ਇਕ ਮਿਸ ਹੋ ਗਈ ਸੀ ਅਤੇ 23 ਗੋਲੀਆਂ ਇੰਦਰਾ ਗੰਧੀ ਦੇ ਸਰੀਰ ਨੂੰ ਚੀਰ ਕੇ ਆਰ ਪਾਰ ਹੋ ਗਈਆਂ ਸਨ ਅਤੇ 7 ਗੋਲੀਆਂ ਸਰੀਰ ਦੇ ਵਿਚ ਹੀ ਖੁਬੀਆਂ ਰਹਿ ਗਈਆਂ ਸਨ। ਇਹ ਪੋਸਟ ਮਾਰਡਮ ਡਾਕਟਰ ਤੀਰਥ ਦਾਸ ਡੋਗਰੇ ਨੇ ਕੀਤਾ ਸੀ, ਜਿਸਦੇ ਮੁਤਾਬਿਕ ਇਸ ਘਟਨਾ ਦਾ ਰਾਜੀਵ ਉਪਰ ਬਹੁਤ ਬੁਰਾ ਪ੍ਰਭਾਵ ਸੀ। ਇਸ ਘਟਨਾ ਤੋਂ ਬਾਅਦ ਰਾਜੀਵ ਗਾਂਧੀ ਉਸ ਵੇਲੇ ਸਿੱਖਾਂ ਦੇ ਖੂਨ ਦਾ ਪਿਆਸਾ ਹੋ ਚੁੱਕਾ ਸੀ। 1-3 ਨਵੰਬਰ 1984 ਤੱਕ 30 ਹਜ਼ਾਰ ਸਿੱਖਾਂ ਦੇ ਕਤਲ ਦਾ ਹੁਕਮ ਸੁਨਾਉਣ ਵਾਲੇ ਰਜੀਵ ਗਾਂਧੀ, ਕੈਪਟਨ ਨੂੰ ਅਕਸਰ ਨਿਰਦੋਸ਼ ਦਿਸਦਾ ਹੈ। ਮੁੱਖ ਮੰਤਰੀ ਬਣਿਆ ਇਹ ਕੁੱਤਾ ਕੈਪਟਨ ਅੱਜ ਤੱਕ ਕਾਂਗਰਸ ਦੀ ਸਟੇਜ ਉਪਰੋਂ , ਰਾਜੀਵ ਗੰਧੀ ਦੀ ਬਰਸੀ ਉਪਰ ਕਹਿੰਦਾ ਹੈ ਕਿ ਰਾਜੀਵ ਗੰਧੀ ਉੱਪਰ ਦਿੱਲੀ ਅਤੇ ਪੰਜਾਬ ਦੇ ਸਿੱਖ ਗਲਤ ਇਲਜ਼ਾਮ ਲਗਾ ਰਹੇ ਹਨ ਭਾਵ ਕਿ ਰਾਜੀਵ ਗਾਂਧੀ ਬੇਕਸੂਰ ਹੈ। 

20 ਅਗਸਤ 2019 ਨੂੰ ਰਾਜੀਵ ਗੰਧੀ ਦੀ 75ਵੀਂ ਜਨਮ ਵਰ੍ਹੇਗੰਢ ਮੌਕੇ ਉਪਰ ਇਸੇ ਸਾਲ ਕੈਪਟਨ ਨੇ ਆਪਣੇ ਆਪ ਨੂੰ ਭਾਰਤ ਸਰਕਾਰ ਦਾ ਪੱਕਾ ਕੁੱਤਾ ਦੱਸਦਿਆ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਨਾਮ ਕਿਧਰੇ ਵੀ 1984 ਦੇ ਦੰਗਿਆਂ ਦੌਰਾਨ ਨਹੀਂ ਆਇਆ ਅਤੇ ਨਾ ਹੀ ਬਾਅਦ 'ਚ ਆਇਆ, 1984 ਦੇ ਦੰਗਿਆਂ ''ਚ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ। ਜਦਕਿ ਰਜੀਵ ਗੰਧੀ ਨੇ ਆਪਣੇ ਗੁੰਡਿਆਂ ਨੂੰ ਸਿੱਖ ਕਤਲਿਆਮ ਲਈ 48 ਘੰਟੇ ਦਾ ਚੁਣਵਾ ਸਮਾ ਦਿੱਤਾ ਸੀ ਅਤੇ ਕਿਹਾ ਸੀ ਕਿ ਜਦ ਇੱਕ ਵੱਡਾ ਦਰਖਤ ਡਿੱਗਦਾ ਹੈ ਤਾਂ ਬਹੁਤ ਪੱਤੇ ਝੜ ਜਾਂਦੇ ਹਨ।

1 ਨਵੰਬਰ 1984 ਵਾਲੇ ਦਿਨ ਅਮਿਤਾਬ ਬਚਨ ਉਰਫ਼ ਲੰਗੂਰ ਦੂਰਦਰਸ਼ਨ ਤੋ "ਖੂਨ ਕਾ ਬਦਲਾ ਖੂਨ” ਦਾ ਨਾਅਰਾ ਲਗਾ ਰਿਹਾ ਸੀ ਅਤੇ ਕਹਿ ਰਿਹਾ ਸੀ ਉਹਨਾ ਦੀ ਮਾਂ “ਇੰਦਰਾ ਗਾਂਧੀ” ਨੂੰ ਕਤਲ ਕੀਤਾ ਗਿਆ ਹੈ ਅਤੇ ਹੁਣ ਉਹ ਹਰ ਇੱਕ ਸਿੱਖ ਨੂੰ ਮਾਰਨਗੇ।

ਜਦੋਂ ਭਿੜੀ ਪਜਾਮੀ ਵਾਲੇ ਕੈਪਟਨ ਨੂੰ ਯੂ.ਕੇ ਤੋਂ ਭੱਜਣਾ ਪੈ ਗਿਆ ।

ਪਿਛਲੇ ਕਈ ਦਿਨਾ ਤੋਂ ਅਖਬਾਰਾਂ ਤੇ ਖਬਰ ਸ਼ਾਈ ਹੋਈ ਹੈ ਕਿ U.K ਵਿਚ ਭੀੜੀ ਪਜਾਮੀ ਵਾਲਾ ਅਰੂਸਾ ਆਲਮ ਦਾ ਆਸ਼ਕ, ਖਾਲਿਸਤਾਨ ਸਮਰਥਕਾਂ ਦੇ ਅੱਗੇ ਅੱਗੇ ਭੱਜਿਆ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ US Media International ਵੱਲੋਂ ਇੱਕ ਖਬਰ ਰਿਲੀਸ ਕੀਤੀ ਗਈ ਸੀ ਕਿ ਕੈਪਟਨ ਅਮਰਿੰਦਰ ਜੇ ਕਦੇ ਯੂ.ਕੇ, ਕੈਨੇਡਾ ਜਾਂ ਅਮਰੀਕਾ ਆਉਦਾ ਹੈ ਤਾਂ ਉਸਦਾ ਸਖ਼ਤ ਵਿਰੋਧ ਹੋਵੇਗਾ। ਇਸੇ ਤਰਾਂ ਹੀ ਹੋਇਆ, ਇੰਗਲੈਂਡ ਰਹਿੰਦੇ ਪੰਜਾਬੀਆਂ ਦੇ ਮੁਤਾਬਿਕ ਉਹਨਾ ਨੂੰ ਕਈ ਦਿਨਾਂ ਤੋ ਖਬਰ ਆ ਰਹੀ ਸੀ ਕਿ ਕੈਪਟਨ ਪੰਜਾਬ ਵਿੱਚ ਨਹੀ ਹੈ। ਉਹਨਾ ਸਾਰਿਆਂ ਦਾ ਸ਼ੱਕ ਸੀ ਕਿ ਕੈਪਟਨ ਰਿਫਰੈਂਡਮ 2020 ਦੇ ਵਿਰੁੱਧ ਇੰਗਲੈਂਡ ਸਰਕਾਰ ਨਾਲ ਗੱਲ ਕਰਨ U.K ਆਇਆ ਹੋ ਸਕਦਾ ਹੈ। ਇਹ ਸ਼ੱਕ ਯਕੀਨ ਵਿਚ ਬਦਲ ਗਿਆ ਜਦੋਂ 24 ਨਵੰਬਰ 2019 ਨੂੰ ਕੈਪਟਨ ਨੂੰ ਯੂ.ਕੇ ਵਿੱਚ ਲ਼ਭ ਲਿਆ ਗਿਆ।ਉਸ ਰਾਤ ਖਾਲਿਸਤਾਨ ਦੀ ਅਜਾਦੀ ਦੇ ਪਰਵਾਨਿਆਂ ਨੇ ਕੈਪਟਨ ਨੂੰ ਬਾਹਰ ਤੱਕ ਨਹੀ ਨਿਕਲਣ ਦਿੱਤਾ। 

ਕੈਪਟਨ ਅਕਸਰ ਕਹਿੰਦਾ ਸੀ ਕਿ ਪੰਜਾਬ ਦੀ ਅਜ਼ਾਦੀ ਦੀ ਗੱਲ ਕਰਨ ਵਾਲੇ ਪਰਮਜੀਤ ਸਿੰਘ ਪੰਮਾ ਨੂੰ ਇੰਗਲੈਂਡ ਤੋਂ ਲੈ ਕੇ ਆਵੇਗਾ ਅਤੇ ਜੇਲ੍ਹ ਵਿਚ ਬੰਦ ਕਰੇਗਾ। ਪਰ 23 ਨਵੰਬਰ ਦੀ ਰਾਤ ਪਰਮਜੀਤ ਸਿੰਘ ਪਮਾ ਇੰਗਲੈਂਡ ਵਿਚ ਇਸਦੇ ਅੱਗੇ ਡੱਟ ਕੇ ਖੜ ਗਿਆ ਤਾਂ ਇਸ ਭੀੜੀ ਪਜਾਮੀ ਵਾਲੇ ਦਾ ਮੂਤ ਨਿੱਕਲ ਗਿਆ। ਉਸ ਰਾਤ ਕੈਪਟਨ ਬਹੁਤ ਡਰ ਚੁਕਾ ਸੀ। ਕੈਪਟਨ ਨੂੰ ਪਤਾ ਸੀ ਕਿ ਜੇ ਇੰਗਲੈਂਡ ਵਿਚ ਬੇਕਸੂਰ ਮਾਸੂਮਾ ਦੇ ਕਾਤਿਲ “ਕੇ.ਐਸ ਬਰਾੜ” ਉੱਪਰ ਸਿੱਖ ਹਮਲਾ ਕਰ ਸਕਦੇ ਹਨ ਤਾਂ ਉਸਦਾ ਬਚਣਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਡਰ ਕਾਰਨ ਕੈਪਟਨ ਨੇ UK ਤੋਂ ਗੰਦਸਤਾਨ ਭਜਣ ਵਿਚ ਹੀ ਭਲਾ ਸਮਝਿਆ ਅਤੇ ਉਸੇ ਰਾਤ ਫਲਾਇਟ ਲੈ ਕੇ ਹਿੰਦੂਸ਼ੈਤਾਨੀਆਂ ਦੀ ਸ਼ਰਨ ਵਿੱਚ ਆ ਗਿਆ।2015 ਤੋਂ ਕੈਪਟਨ ਅਮਰਿੰਦਰ ਸਿੰਘ, ਰੈਫਰੈਂਡਮ 2020 ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ ਕਦੇ ਰਿਫਰੈਂਡਮ 2020 ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਦੀ ਸ਼ਰਾਰਤ ਦੱਸਦਾ ਹੈ ਅਤੇ ਭਾਰਤ ਸਰਕਾਰ ਨੂੰ ਰਿਫਰੈਂਡਮ 2020 ਵਿਰੁੱਧ ਕਰਾਵਾਈ ਕਰਨ ਦੀ ਮੰਗ ਕਰਦਾ ਹੈ। ਇਸ ਤੋਂ ਇਲਾਵਾ Google ਨੂੰ ਰੈਫਰੈਂਡਮ 2020 ਦੇ ਐਪ ਹਟਾਉਣ ਲਈ ਵੀ ਕਹਿੰਦਾ ਹੈ।

ਕੈਪਟਨ ਨੂੰ ਡਰ ਹੈ ਕਿ ਖਾਲਿਸਤਾਨ ਬਣਨ ਤੋਂ ਬਾਅਦ ਇਸਦਾ ਸਭ ਕੁਝ ਖੋਹ ਲਿਆ ਜਾਵੇਗਾ, ਉਪਰੰਤ ਅਨੇਕਾਂ ਕਤਲਾਂ ਦੇ ਮੁੱਕਦਮੇ ਚੱਲਣਗੇ ਅਤੇ ਪਟਿਆਲਾ ਰਿਆਸਤ ਸਮੇਤ ਕੈਪਟਨ ਅਮਰਿੰਦਰ ਦਾ ਸਭ ਕੁਝ ਜ਼ਬਤ ਕਰ ਲਿਆ ਜਾਵੇਗਾ, ਜਿਸਦੇ ਡਰ ਤੋਂ ਕੈਪਟਨ ਹਮੇਸ਼ਾ ਪੰਜਾਬ ਦੀ ਅਜ਼ਾਦੀ ਦੇ ਵਿਰੱਧ ਭੌਕਦਾ ਹੈ। ਦੋਸਤੋ ਜੇ ਪੰਜਾਬ ਅਜਾਦ ਕਰਾਉਣਾ ਹੈ ਤਾਂ ਆਖਰੀ ਸਾਹ ਤੱਕ ਅਜਿਹੇ ਕਈ ਕੈਪਟਨ ਅਮਰਿੰਦਰਾਂ ਵਿਰੁੱਧ ਲੜਨਾ ਪੈਣਾ ਹੈ। ਅਸੀ ਪੰਜਾਬ ਦੇ ਨੌਜਵਾਨ ਖਾਲਿਸਤਾਨ ਬਦਲੇ ਕੋਈ ਸਮਝੋਤਾ ਕਰਨ ਲਈ ਤਿਆਰ ਨਹੀ ਹਾਂ। ਸਾਨੂੰ ਸਾਡਾ ਪੰਜਾਬ ਸੰਪੂਰਨ ਅਜ਼ਾਦ ਚਾਹੀਦਾ ਹੈ।

US Media International