ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ।

ਜੁਲਾਈ 2017 ਤੋਂ ਮਨਮੋਹਨ ਸਿੰਘ ਦੀ ਪਤਨੀ ਕੰਵਲਜੀਤ ਵੀ ਇਸ ਕੰਮ ਵਿੱਚ ਨਾਲ ਜੁੜ ਗਈ ਸੀ।ਭਾਰਤੀ ਦੱਲਿਆਂ ਨੂੰ ਜਾਣਕਾਰੀ ਦੇਣ ਬਦਲੇ ਇਸ ਜੋੜੇ ਨੂੰ ਰਾਅ ਵੱਲੋਂ 7,974 ਅਮਰੀਕੀ ਡਾਲਰ ਹੱਡੀ ਵੱਜੋਂ ਵੀ ਦਿੱਤੇ ਗਏ ਸਨ।

ਜਰਮਨੀ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਵਾਲੇ ਜੋੜੇ ਖਿਲਾਫ ਅਦਾਲਤੀ ਸੁਣਵਾਈ ਸ਼ੁਰੂ ਹੋਈ।
ਖੱਬੇ ਪਾਸੇ ਮਨਮੋਹਨ ਉਮਰ 50 ਸਾਲ ਅਤੇ ਸੱਜੇ ਕੰਵਲਜੀਤ ਉਮਰ 51 ਸਾਲ।

US Media International - USMI


ਫਰੈਂਕਫਰਟ: ਜਰਮਨੀ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਗੰਦਸਤਾਨੀ ਭਾਰਤੀ ਖੂਫੀਆ ਏਜੰਸੀ ਰਾਅ ਨੂੰ ਦੇਣ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਗਏ ਮਨਮੋਹਨ ਸਿੰਘ (50) ਅਤੇ ਕੰਵਲਜੀਤ ਕੌਰ (51) ਦੇ ਮਾਮਲੇ ਦੀ ਅੱਜ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸੁਣਵਾਈ ਫਰੈਂਕਫਰਟ ਦੀ ਅਦਾਲਤ ਵਿੱਚ ਹੋ ਰਹੀ ਹੈ। 

ਜਨਵਰੀ 2015 ਤੋਂ ਮਨਮੋਹਨ ਸਿੰਘ ਜਰਮਨੀ ਵਿੱਚ ਕੰਮ ਕਰਦੀਆਂ ਸਿੱਖ ਅਤੇ ਕਸ਼ਮੀਰੀ ਸੰਸਥਾਵਾਂ ਦੀ ਜਾਣਕਾਰੀ ਫਰੈਂਕਫਰਟ ਵਿੱਚ ਸਥਿਤ ਭਾਰਤੀ ਦੂਤਘਰ 'ਚ ਤੈਨਾਤ ਭਾਰਤੀ ਖੂਫੀਆ ਏਜੰਸੀ ਰਾਅ ਦੇ ਕੁੱਤਿਆਂ ਨੂੰ ਦੇ ਰਿਹਾ ਸੀ। 

ਅੱਜ ਸ਼ੁਰੂ ਹੋਈ ਅਦਾਲਤ ਸੁਣਵਾਈ 12 ਦਸੰਬਰ ਤੱਕ ਚੱਲੇਗੀ ਤੇ ਦੋਸ਼ ਸਾਬਿਤ ਹੋਣ 'ਤੇ ਇਹਨਾਂ ਨੂੰ ਇਸ ਜ਼ੁਰਮ ਵਿੱਚ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। 

follow our website, www.usmediainternational.live, facebook page and youtube channel for more updates.