ਰਿਫਰੈਂਡਮ 2020 ਐਪ ਨਹੀ ਵਰਤਣ ਦਿਆਂਗੇ - ਹਿੰਦੂਸ਼ੈਤਾਨ ਸਰਕਾਰ।

3 ਨਵੰਬਰ 2019 ਨੂੰ ਭਿੜੀ ਪਜਾਮੀ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੂਗਲ ਕੋਲੋ ਮੰਗ ਕੀਤੀ ਗਈ ਸੀ ਕਿ 2020 ਐਪ ਨੂੰ ਹਟਾ ਦਿੱਤਾ ਜਾਵੇ। ਮੰਗ ਮਗਰੋਂ ਗੂਗਲ ਨੇ 16 ਨਵੰਬਰ ਨੂੰ ਆਪਣੇ ਪਲੇ ਸਟੋਰ ਤੋਂ "2020 ਸਿੱਖ ਰੈਫਰੈਂਡਮ" ਐਪਲੀਕੇਸ਼ਨ ਨੂੰ ਭਾਰਤੀ ਖੇਤਰ ਵਿੱਚ ਵਰਤੋਂ ਤੋਂ ਹਟਾ ਦਿੱਤਾ ਸੀ।

ਰਿਫਰੈਂਡਮ 2020 ਐਪ ਨਹੀ ਵਰਤਣ ਦਿਆਂਗੇ - ਹਿੰਦੂਸ਼ੈਤਾਨ ਸਰਕਾਰ।

US Media International - USMI


USMI ਨਵੀਂ ਦਿੱਲੀ: ਅੱਜ 21 ਨਵੰਬਰ ਨੂੰ ਮੀਡੀਆਂ ਅੱਗੇ ਸਰਕਾਰੀ ਕਾਰਕੂਨਾ ਨੇ ਇਹ ਬਿਆਨ ਦਿੱਤਾ ਹੈ ਕਿ ਹੁਣ ਇਹ ਐਪ ਭਾਰਤ ਵਿੱਚ ਬਿਲਕੁਲ ਵੀ ਨਹੀ ਵਰਤੀ ਜਾ ਸਕਦੀ। 

ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਐਪ 'ਤੇ ਲੋਕਾਂ ਨੂੰ "ਪੰਜਾਬ ਰੈਫਰੈਂਡਮ 2020 ਖਾਲਿਸਤਾਨ" ਲਈ ਵੋਟਾਂ ਪਾਉਣ ਵਾਸਤੇ ਨਾਂ ਦਰਜ ਕਰਾਉਣ ਲਈ ਕਿਹਾ ਜਾ ਰਿਹਾ ਸੀ। 

ਪੰਜਾਬ ਪੁਲਿਸ ਦੇ ਪੰਜਾਬ ਡਿਜ਼ੀਟਲ ਇਨਵੈਸਿਟੀਗੇਸ਼ਨ, ਟਰੇਨਿੰਗ ਐਂਡ ਅਨੈਲੇਸਿਸ ਸੈਂਟਰ (DITAC) ਨੇ ਇਸ ਐਪ ਸਬੰਧੀ ਗੂਗਲ ਨੂੰ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਗਈ ਸੰਸਥਾ "ਸਿੱਖਸ ਫਾਰ ਜਸਟਿਸ" ਇਸ ਐਪ ਰਾਹੀਂ ਗੈਰਕਾਨੂੰਨੀ ਅਤੇ ਦੇਸ਼ ਵਿਰੋਧੀ ਕਾਰਵਾਈਆਂ ਕਰ ਰਹੀ ਹੈ। 

ਇੱਥੌਂ ਸਾਫ ਸਿੱਧ ਹੋ ਜਾਂਦਾ ਹੈ ਕਿ ਰਸਤਾ ਚਾਹੇ ਕੋਈ ਵੀ ਹੋਵੇ ਪੰਜਾਬੀ ਆਪਣੇ ਹੱਕਾਂ ਦੀ ਗੱਲ ਨਾ ਕਲਮ ਨਾਲ ਕਰ ਸਕਦੇ ਹਨ ਅਤੇ ਨਾ ਹੀ ਤਲਵਾਰ ਨਾਲ ਕਿਉਂਕਿ ਗੁਲਾਮ ਲੋਕਾਂ ਦੀ ਕਦੇ ਸੁਣਵਾਈ ਨਹੀ ਹੁੰਦੀ।

ਆਪਣੇ ਇਤਿਹਾਸ ਅਤੇ ਫਲਸਫੇ ਦੇ ਅਧਾਰ ਉਪਰ ਨਿਸ਼ਚਿਤ ਰੂਪ ਵਿਚ, ਅਸੀਂ ਜਿੰਮੇਵਾਰੀ ਸਹਿਤ ਸਾਰੇ ਗੰਦਸਤਾਨੀ ਸਿਸਟਮ ਨੂੰ ਵੰਗਾਰ ਕਿ ਕਹਿੰਦੇ ਹਾਂ ਕਿ US Media ਖਾਲਿਸਤਾਨ ਵਾਸਤੇ ਆਖਰੀ ਸਾਹਾਂ ਤੱਕ ਲੜੇਗਾ ਅਤੇ ਪੰਜਾਬ ਹਿੰਦੁਸਤਾਨ ਦੇ ਪਿੰਜਰੇ ਵਿੱਚੋਂ ਅਜਾਦ ਹੋ ਕੇ ਵੱਖਰਾ ਦੇਸ਼ ਕਰਕੇ ਜਾਣਿਆ ਜਾਵੇਗਾ।

follow our website, www.usmediainternational.live, facebook page and youtube channel for more updates.