ਆਂਤਕਵਾਦੀ ਯੋਗੀ ਅਦਿਤਿਆਨਾਥ ਬਾਰੇ ਕੁਝ ਗੱਲਾਂ ਪੜੋ ।
ਨਿਊਯਾਰਕ ਟਾਇਮਜ਼ ਨੇ ਯੋਗੀ ਅਦਿਤਿਆਨਾਥ ਨੂੰ ਆਤੰਕਵਾਦੀ ਦੱਸਿਆ ਸੀ ਅਤੇ ਅਸੀ ਦੱਸਾਂਗੇ ਕਿ ਕਿਵੇਂ ਦੀ ਸਰਕਾਰ ਚਲਾ ਰਹੇ ਹਨ ਇਹ ਆਤੰਕਵਾਦੀ ਨੇਤਾ। ਸਾਵਧਾਨ ਹੋ ਜਾਵੋ ਪੜਨ ਲਈ ਕਿ ਕਿਵੇ ਇਕ ਗਰੀਬ ਦਾ ਘਰ ਤਬਾਹ ਕੀਤਾ ਯੋਗੀ ਨੇ।
US Media International - USMI
USMI- ਅਸੀ ਇਸ ਅਰਟਕਿਲ ਵਿਚ ਯੂ.ਪੀ ਦੇ ਸੀਤਾਪੁਰ ਦੇ ਰਹਿਣ ਵਾਲੇ ਰਾਜੇਂਦਰ ਪ੍ਰਸਾਦ ਦੇ ਆਰਟਿਕਲ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੂਵਾਦ ਕਰਕੇ ਲਿਆਏ ਹਾਂ। ਉਹਨਾ ਦੱਸਿਆ ਕਿ ਉਹਨਾ ਨੇ ਇਹ ਆਰਟਿਕਲ ਸੀਤਾਪੁਰ ਜਾਗਰਣ ਅਤੇ ਅਮਰ ਉਜਾਲਾ ਅਖ਼ਬਾਰ ਵਿਚ ਛਪਵਾਉਣ ਲਈ ਭੇਜਿਆ ਸੀ ਪਰ ਉਹਨਾ ਨੇ ਇਸ ਆਰਟਿਕਲ ਨੂੰ ਛਾਪਣ ਤੋ ਇਨਕਾਰ ਕਰ ਦਿੱਤਾ। ਤਿੰਨ ਮਹੀਨੇ ਦੀ ਜੱਦੋ ਜਹਿਦ ਤੋਂ ਉਹਨਾ ਨੇ ਆਪਣੇ ਕਿਸੇ ਮਿੱਤਰ ਰਾਹੀਂ ਇਹ ਆਰਟਿਕਲ ਸਾਡੇ ਤੱਕ ਪਹੁੰਚਾਇਆ।
ਰਾਜੇਂਦਰ ਪ੍ਰਸਾਦ- ਸੰਨ 2017 ਵਿਚੱ ਆਪਣੇ ਆਪ ਨੂੰ ਰੱਬ ਮੰਨਣ ਵਾਲਾ ਭਗਵੇਂ ਕੱਪੜੇ ਪਹਿਨ ਕੇ ਲੋਕਾਂ ਨੂੰ ਲੁੱਟਣ ਵਾਲਾ ਯੋਗੀ ਮੁੱਖ ਮੰਤਰੀ ਬਣਿਆ ਸੀ ਤਾ ਸਾਨੂੰ ਇੰਝ ਲੱਗਾ ਸੀ ਕਿ ਹੁਣ ਸੂਬੇ ਵਿਚ ਕੁਝ ਵੱਖਰਾ ਹੋਣ ਵਾਲਾ ਹੈ।
ਉਤਰ ਪ੍ਰਦੇਸ਼ ਦੀ ਸਿਆਸਤ ਦੇ ਇਤਿਹਾਸ 'ਚ ਪਹਿਲੀ ਵਾਰ ਕੋਈ ਭਗਵੇ ਪਹਿਰਾਵੇ ਵਾਲਾ ਅੱਤਵਾਦੀ ਸੂਬੇ ਦੇ ਸਭ ਤੋਂ ਉੱਚੇ ਅਹੁਦੇ 'ਤੇ ਬੈਠਾ ਸੀ। ਹੁਣ ਅਦਿਤਿਆਨਾਥ ਨੂੰ ਇਸ ਕੁਰਸੀ 'ਤੇ ਬਿਰਾਜਮਾਨ ਹੋਇਆਂ ਦੋ ਸਾਲ ਤੋਂ ਉੱਪਰ ਹੋ ਗਿਆ ਹੈ।
19 ਮਾਰਚ 2017 ਨੂੰ ਯੋਗੀ ਅਦਿਤਅਨਾਥ ਨੇ ਮੰਤਰੀ ਪਦ ਵੇਲੇ ਸਾਖਸ਼ਾਤ ਸਹੁੰ ਚੁੱਕੀ ਸੀ ਕਿ ਬਹੁਤ ਸਾਰੇ ਵਾਅਦਿਆਂ ਲਿਸਟ ਸੁਣਾਈ ਸੀ। ਆਪਣੀ ਤਿਖੀ ਆਵਾਜ਼ ਵਿੱਚ ਯੋਗੀ ਨੇ ਸਾਰੇ ਪ੍ਰਾਂਤ ਦੇ ਲੋਕਾ ਨੂੰ ਭਰੋਸਾ ਦੁਆਇਆ ਸੀ ਕਿ ਉਹ ਸਿਰਫ਼ ਹਵਾ 'ਚ ਹੀ ਗੱਲਾਂ ਨਹੀਂ ਕਰਦੇ ਬਲਕਿ ਅਸਲ ਵਿੱਚ ਉੱਤਰ ਪ੍ਰਦੇਸ਼ ਨੂੰ ਬਦਲ ਦੇਣਗੇ। ਲੋਕਾਂ ਨੂੰ ਵੀ ਯਕੀਨ ਹੋ ਗਿਆ ਸੀ ਕਿ ਇੱਕ ਚੰਗਾ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਅਤੇ ਸੂਬੇ ਦੇ ਚੰਗੇ ਦਿਨ ਵਾਪਸ ਆਉਣ ਵਾਲੇ ਹਨ। ਦਿਨ ਤਾਂ ਨਹੀ ਬਦਲੇ ਪਰ ਯੋਗੀ ਅਦਿਤਿਆਨਾਥ ਬਦਲ ਗਏ। ਨਾ ਹੀ ਉਹ ਚੰਗੇ ਦਿਨ ਆਏ ਅਤੇ ਨਾ ਹੀ ਯੋਗੀ ਕਿਤੇ ਨਜ਼ਰ ਆਏ। ਗਰੀਬ ਅਤੇ ਨੀਵੀਆਂ ਜਾਤੀਆਂ ਨੌਕਰੀਆਂ, ਫ੍ਰਰੀ ਬਿਜਲੀ, ਪਾਣੀ, ਸਕੂਲ, ਹਸਪਤਾਲ ਦੇ ਵੱਡੇ ਵੱਡੇ ਸੁਪਨੇ ਦਿਖਾ ਕੇ ਅੱਤਵਾਦੀ ਯੋਗੀ ਬੀ.ਜੇ.ਪੀ ਹਿੰਦੂਤਵ ਦਾ ਮਾਨਸਿਕ ਰੋਗੀ ਆਪਣੇ ਵਾਅਦਿਆਂ ਤੋ ਬਦਲ ਗਿਆ।
ਯੋਗੀ ਦੇ ਬਹੁਤ ਕਰੀਬੀ ਸਮਰਥਕਾਂ ਨੇ ਇਹ ਵੀ ਕਿਹਾ ਸੀ ਕਿ ਯੋਗੀ ਬਹੁਤ ਆਮ ਇਨਸਾਨ ਹੈ ਜੇ ਲੋੜ ਪਈ ਤਾ ਉਹ ਸਾਡੀਆਂ ਲੜਕੀਆਂ ਦੇ ਸ਼ਾਦੀ ਮੌਕਿਆਂ ਉਪਰ ਹਜ਼ਾਰਾ ਰੁਪਏ ਮਦਦ ਦੇ ਸਕਦਾ ਹੈ। ਪਰ ਅੱਜ ਦੇ ਹਾਲਾਤ ਇਸਤੋਂ ਬਿਲਕੁਲ ਉਲਟ ਹੈ। ਜੇ ਅਸੀ ਦੁਕਾਨ ਤੇ ਜਾਂਦੇ ਹਾਂ ਤਾ ਸਾਨੁੰ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ ਕਿ ਅਸੀ ਆਪਣੇ ਦੁਕਾਨ ਸ੍ਰੀ ਨਗਰ ਕਲੋਨੀ ਤੋ ਬਦਲ ਕੇ ਕਿਤੇ ਹੋਰ ਲੈ ਜਾਈਏ ਜਦਕਿ ਇੱਥੋਂ ਦੀ ਮਾਲਕੀਅਤ ਮੇਰੀ ਅਤੇ ਮੇਰੇ ਪਰਿਵਾਰ ਦੀ ਹੈ। ਯੋਗੀ ਦੇ ਗੁੰਡਿਆਂ ਕੋਲ ਗੈਰ ਕਾਨੂੰਨੀ ਪਿਸਤੋਲ ਅਤੇ ਤਿੱਖੇ ਚਾਕੂ ਸ਼ੁਰੀਆਂ ਇਤਰਾਜਯੋਗ ਸਮਗਰੀ ਆਮ ਹੀ ਹੁੰਦੀ ਹੈ। ਸਾਡਾ ਸਾਰਿਆਂ ਦਾ ਜੀਣਾ ਇਹਨਾ ਨੇ ਹਰਾਮ ਕਰ ਦਿੱਤਾ ਸੀ ਜਿਸ ਕਰਕੇ ਦੋ ਵਾਰ ਝਗੜੇ ਤੋਂ ਬਾਅਦ ਸੱਟਾਂ ਖਾ ਕੇ ਮੈਂਨੂੰ ਆਪਣਾ ਘਰ ਛੱਡਣਾ ਪਿਆ।
ਅਖੀਰ ਵਿਚ ਮੈ ਇਹ ਲਿਖਣਾ ਚਾਹੂਗਾ ਕਿ ਹਿੰਦੁਸਤਾਨ ਵਿਚ ਅੱਜ ਤੱਕ ਸਾਡੇ ਗਰੀਬ ਲੋਕਾਂ ਨਾਲ ਧੱਕਾ ਹੁੰਦਾ ਆਇਆ ਹੈ ਅਤੇ ਸਰਕਾਰਾਂ ਵੀ ਗੁੰਡਿਆ ਦਾ ਹੀ ਸਾਥ ਦੇਂਦੀਆਂ ਹਨ।
follow our website, www.usmediainternational.live, facebook page and youtube channel for more updates.