ਕੈਨੇਡਾ ਸਰਕਾਰ ਹੋਈ ਸਖ਼ਤ, ਤਿੰਨ ਨੌਜਵਾਨ ਕੀਤੇ ਡਿਪੋਰਟ ।
ਅਗਸਤ ਮਹੀਨੇ ਸਰੀ ਵਿਖੇ ਹੋਈ ਹਿੰਸਕ ਝੜਪ ਨਾਲ ਸਬੰਧਤ ਤਿੰਨ ਨੋਜਵਾਨ ਹੋਏ ਡਿਪੋਰਟ ਅਤੇ ਤਿੰਨ ਹੋਰ ਡਿਪੋਰਟ ਹੋ ਸਕਦੇ ਹਨ।
US Media International - USMI
ਅਗਸਤ ਮਹੀਨੇ ਸਰੀ ਬ੍ਰਿਟਿਸ਼ ਕੋਲੰਬੀਆ ਦੇ Newton Strip Mall ਵਿਖੇ ਹੋਈ ਝੜਪ ਦੇ ਮਾਮਲੇ ਵਿੱਚ ਤਿੰਨ ਨੋਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ RCMP ਵੱਲੋਂ ਦਿੱਤੀ ਗਈ ਹੈ ਤੇ ਨਾਲ ਹੀ ਤਿੰਨ ਹੋਰਾਂ ਤੇ ਡਿਪੋਰਟ ਕਰਨ ਦੀ ਤਲਵਾਰ ਲਟਕੀ ਹੋਈ ਹੈ ਯਾਦ ਰਹੇ ਹਾਲੇ ਪਿਛਲੇ ਦਿਨਾਂ ਵਿੱਚ ਸਰੀ ਵਿਖੇ ਇੱਕ ਹੋਰ ਹਿੰਸਕ ਝੜਪ ਹੋਈ ਸੀ ਜਿਸਦੀ ਤਫਤੀਸ਼ RCMP ਹੀ ਕਰ ਰਹੀ ਹੈ ਤੇ ਇਸ ਝੜਪ ਵਿੱਚ ਕਸੂਰਵਾਰ ਪਾਏ ਜਾਣ ਵਾਲੇ ਨੋਜਵਾਨ ਵੀ ਡਿਪੋਰਟ ਹੋ ਸਕਦੇ ਹਨ ।
ਕੈਨੇਡਾ ਵਿੱਚ ਬੀਤੇ ਸਮੇਂ ਦੋਰਾਨ ਨੋਜਵਾਨਾਂ ਵੱਲੋਂ ਹਿੰਸਕ ਝੜਪਾਂ ਦੀਆਂ ਘਟਨਾਵਾਂ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਸੀ ਜਿਸ ਨਾਲ ਸਬੰਧਤ ਕਾਫੀ ਨੋਜਵਾਨ ਡਿਪੋਰਟ ਵੀ ਹੋ ਰਹੇ ਹਨ ।
- Gurwinder Singh Surrey
- US Media International
follow our website, www.usmediainternational.live, facebook page and youtube channel for more updates.