ਗੁਰਦਾਸ ਮਾਨ ਕੰਜਰੀ ਇਕ ਵਾਰ ਫਿਰ ਭੌਂਕਿਆ ਪੰਜਾਬੀ ਬੋਲੀ ਵਿਰੁੱਧ।

ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਨਹੀ ਹੈ, ਆਖਿਰ ਕੀ ਕਾਰਨ ਹਨ ? ਕਿਉਂ ਗੁਰਦਾਸ ਮਾਨ ਪੰਜਾਬੀ ਭਾਸ਼ਾ ਦੇ ਖਿਲਾਫ ਬਿਆਨਬਾਜੀ ਕਰਦਾ ਰਹਿੰਦਾ ਹੈ ? ਕਿੰਨੀ ਅਸਲੀਅਤ ਹੈ ਉਸਦੀ ਬਿਆਨਬਾਜ਼ੀ ਵਿੱਚ, ਜਾਨਣ ਲਈ ਇਸ ਆਰਟਿਕਲ ਨੂੰ ਪੜੋ ਅਤੇ ਸ਼ੇਅਰ ਕਰੋ।


US Media International - USMI



US Media International


ਗੁਰਦਾਸਮਾਨ ਬਾਰ-ਬਾਰ ਕਿਉਂ ਹਿੰਦੀ ਹਿੰਦੀ ਕਹਿ ਰਿਹਾ ਹੈ ?

ਗੁਰਦਾਸ ਮਾਨ ਕਹਿੰਦਾ ਹੈ ਕਿ ਹਿੰਦੀ ਬੋਲੋ ਅਤੇ ਆਪਣੇ ਬੱਚਿਆਂ ਨੂੰ ਵੀ ਹਿੰਦੀ ਬੋਲਣ ਲਈ ਕਹੋ, ਜੇਕਰ ਇਕੱਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਬੈਠਣਾ ਹੈ ਤਾ ਫਿਰ ਖੂਹ ਦੇ ਡੱਡੂ ਬਣ ਕੇ ਬੈਠੇ ਰਹੋ। ਯੂ.ਐਸ ਮੀਡੀਆ ਗੁਰਦਾਸ ਮਾਨ ਦੀ ਇਸ ਬਿਆਨਬਾਜੀ ਨੂੰ ਬਿਲਕੁਲ ਗਲਤ ਮਨਦਾ ਹੈ ਕਿਉਕਿ ਇਹ ਸਮੁੱਚੀ ਪੰਜਾਬੀਅਤ ਦੀ ਘਨੌਣੀ ਤੌਹੀਨ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ ਹੋਰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਜੋ ਗਲਤ ਲਫ਼ਜ਼ ਗੁਰਦਾਸ ਮਾਨ ਪੰਜਾਬੀ ਵਾਸਤੇ ਬਾਰ-ਬਾਰ ਵਰਤ ਰਿਹਾ ਹੈ ਅਤੇ ਜੋ ਚੰਗੇ ਲਫ਼ਜ਼ ਹਿੰਦੀ ਨੂੰ ਪ੍ਰਚਾਰਨ ਵਾਸਤੇ ਵਰਤ ਰਿਹਾ ਹੈ, ਉਹਨਾ ਦੋਹਾਂ ਦੇ ਫ਼ਰਕ ਤੋਂ ਇਹ ਸਾਫ ਜਾਹਰ ਹੋ ਜਾਂਦਾ ਹੈ ਕਿ ਇਸਦੇ ਗਲ ਵਿਚ ਪਟਾ ਹਿੰਦੂਤਵ ਦਾ ਹੈ ਅਤੇ ਸੰਗਲੀ ਹਿੰਦੂਸ਼ੈਤਾਨੀਆਂ ਦੇ ਹੱਥਾਂ ਵਿੱਚ ਹੈ। ਗੁਰਦਾਸ ਮਾਨ ਉਹਨਾ ਲੋਕਾਂ ਦੀ ਬੋਲੀ ਬੋਲ ਰਿਹਾ ਹੈ ਜੋ ਸਾਰੇ ਭਾਰਤ ਨੂੰ ਗੁਲਾਮ ਕਰਕੇ ਪੂਰਨ ਤੌਰ ਤੇ ਹਿੰਦੂ ਰਾਸ਼ਟਰ ਬਣਾਉਣਾ ਚਹੁੰਦੇ ਹਨ।

ਇਤਿਹਾਸਕ ਪੱਖ ਤੋਂ - ਪੰਜਾਬ ਦੀ ਧਰਤੀ ਉੱਪਰ ਕਈ ਪੰਜਾਬੀ ਗਾਇਕ, ਸਮਾਜ ਸੇਵਕ, ਵਿਦਵਾਨ, ਕਵੀ ਆਦਿਕ ਪੈਦਾ ਹੋਏ ਹਨ ਜਿੰਨ੍ਹਾ ਨੂੰ ਅੰਗ੍ਰੇਜੀ ਨਹੀ ਆਉਂਦੀ ਸੀ, ਕੀ ਇਕ ਭਾਸ਼ਾ ਦੇ ਜਾਣਕਾਰ ਹੋਣ ਦੇ ਕਾਰਨ ਉਹ ਸਾਰੇ ਖੂਹ ਦੇ ਡੱਡੂ ਸਨ? ਚੜਦਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਲਹਿੰਦਾ ਪੰਜਾਬ(ਪਾਕਿਸਤਾਨ) ਜਦੋੰ ਇੱਕ ਪੰਜਾਬ ਸੀ ਤਾਂ ਉਸ ਵੇਲੇ ਵੀ ਬੁੱਲੇਸ਼ਾਹ ਵਰਗੇ ਪੰਜਾਬੀ ਬੋਲੀ ਦੇ ਕਈ ਕਵੀ ਅਤੇ ਲੇਖਕ ਹੋਏ ਹਨ ਕਿ ਉਹ ਸਾਰੇ ਖੂਹ ਦੇ ਡੱਡੂ ਸਨ ? ਕਿਉਂ ਗੁਰਦਾਸ ਮਾਨ ਉਹਨਾ ਨੂੰ ਖੂਹ ਦਾ ਡੱਡੂ ਬਣਾ ਗਿਆ? ਅਤੇ ਗੱਲਾਂ ਗੱਲਾਂ ਵਿੱਚ ਇਹ ਪ੍ਰਚਾਰ ਕਰ ਰਿਹਾ ਹੈ ਕਿ ਹਿੰਦੀ ਹਮਾਰੀ ਮਾਸੀ ਹੈ” ਹਿੰਦੀ ਸਿੱਖੋ”। ਜੇ ਇਹਨੇ ਮਾਸੀ ਬਣਾ ਹੀ ਲਿਆ ਹੈ ਤਾਂ ਫਿਰ ਗੁਰਦਾਸ ਮਾਨ ਆਪ ਅੰਗ੍ਰੇਜੀ ਜਾਂ ਹਿੰਦੀ ਵਿੱਚ ਕਿਉ ਨਹੀ ਗਾ ਲੈਂਦਾ? ਇਸਨੂੰ ਪਤਾ ਹੈ ਕਿ ਜਦੋ ਅੰਗ੍ਰੇਜੀ ਜਾਂ ਹਿੰਦੀ ਵਿਚ ਗਉਣਾ ਪਿਆ ਤਾਂ ਸੰਗ ਵਿੱਚੋਂ ਅਵਾਜ਼ ਨਹੀ ਨਿੱਕਲਣੀ ਅਤੇ ਨੋਟ ਮਿਲਣੇ ਬੰਦ ਹੋ ਜਾਣੇ ਹਨ। ਇਸਲਈ ਇਹ ਦੋਵੇੰ ਪਾਸੇ ਪੈਰ ਰੱਖ ਰਿਹਾ ਹੈ। ਜਿਸ ਪੰਜਾਬੀ ਭਾਸ਼ਾ ਤੋਂ ਘਰ ਚੁਲ੍ਹਾ ਚਲਾ ਰਿਹਾ ਹੈ ਉਸੇ ਪੰਜਾਬੀ ਭਾਸ਼ਾ ਨੂੰ ਪਿੱਠ ਵੀ ਦਿਖਾ ਰਿਹਾ ਹੈ। 

ਆਧੁਨਿਕ ਪੱਖ ਤੋਂ - ਯੂ.ਐਸ ਮੀਡੀਆ ਵੱਲੋਂ ਅਸੀਂ ਗੁਰਦਾਸ ਮਾਨ ਵਰਗੇ ਲੰਡੀ ਪੂਸ਼ ਵਾਲੇ ਸਭ ਕੁੱਤਿਆਂ ਨੂੰ ਦੱਸ ਦੇਣਾ ਚਹੁੰਦੇ ਹਾਂ ਕਿ ਪੰਜਾਬੀ ਭਾਸ਼ਾ ਦੁਨੀਆਂ ਦੇ ਨਕਸ਼ੇ ਤੇ ਮੁਕੰਮਲ ਭਾਸ਼ਾ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ। ਇਹ ਗੱਲ ਕੇਵਲ ਯੂ.ਐਸ ਮੀਡੀਆ ਨਹੀ ਕਹਿ ਰਿਹਾ ਸਗੋਂ ਦੁਨੀਆ ਭਰ ਦੇ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾ ਨੇ ਮੰਨਿਆ ਹੈ, ਜਿਨ੍ਹਾ ਕਿਹਾ ਕਿ ਬਾਕੀ ਭਾਸ਼ਾਵਾਂ ਦੇ ਕਈ ਅੱਖਰ ਸਾਇਲੰਟ ਹੁੰਦੇ ਹਨ ਜਾਂ ਨਾਹ-ਮਾਤਰ ਸ੍ਵਰ ਹੁੰਦੇ ਹਨ, ਜਦਕਿ ਪੰਜਾਬੀ ਇਸ ਤਰਾਂ ਦੀ ਭਾਸ਼ਾ ਹੈ, ਜਿਸਦੀ ਬਿੰਦੀ ਵੀ ਬੋਲਦੀ ਹੈ ਅਤੇ ਜਿਸਦਾ ਹਰ ਸ੍ਵਰ-ਵਿਅੰਜਨ, ਲਘੂ-ਦੀਰਘ ਦੋਨਾਂ ਰੂਪਾਂ ਵਿੱਚ ਮੁਕੰਮਲ ਤੌਰ ਤੇ ਹੈ। ਪੰਜਾਬੀ ਦੁਨੀਆਂ ਦੀ ਇਕਲੋਤੀ ਸਭ ਤੋ ਪੁਰਾਣੀ ਮਹਾਨ ਭਾਸ਼ਾ ਹੈ ਜਿਸਦੇ ਕਈ ਰੂਪ ਰਹੇ ਹਨ। ਪੰਜਾਬੀ ਰਾਗਾਂ ਦੀ ਸਰਗਮ ਪਹਿਲਾਂ ਏਸ਼ੀਆ ਵਿੱਚ ਅਤੇ ਹੁਣ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਚੁਕੀ ਹੈ। ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਉਹ ਲਿਪੀ ਹੈ ਜਿਸ ਵਿੱਚ ਦੁਨੀਆਂ ਨੂੰ ਪ੍ਰੇਮ ਦਾ ਸੰਦੇਸ਼ ਦੇਣ ਵਾਲੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਗਿਆ। ਦੁਨੀਆ ਭਰ ਦਾ ਆਧੁਨਿਕ ਕਿਤਾਬੀ, ਮਨੋਵਿਗਿਆਨਕ ਅਤੇ ਵਿਚਾਰਧਾਰਕ ਗਿਆਨ ਵੀ ਇਸ ਪੰਜਾਬੀ ਵਿਚ ਲਿਖੇ ਗੁਰੂ ਗ੍ਰੰਥ ਸਾਹਿਬ ਅੱਗੇ ਖੋਤੀ ਦਾ ਸਿਰ ਸਿੱਧ ਹੋਇਆ ਹੈ ਭਾਵ ਕਿ ਨਾਹ ਮਾਤਰ ਹੈ। ਪੰਜਾਬੀ ਸੰਸਾਰ ਦੀ ਉਹ ਭਾਸ਼ਾ ਹੈ ਜੋ ਜਜ਼ਬਾਤੀ, ਇਖਲਾਕੀ, ਖਿਆਲਾਤੀ, ਧਾਰਮਿਕ ਅਤੇ ਕਾਵਿਕ ਭਾਵਨਾਵਾਂ ਦਾ ਪੂਰਨ ਰੂਪ ਵਿਚ ਵਰਨਣ ਕਰਨ ਨੂੰ ਸਮਰੱਥ ਹੈ ਜੋ ਕਿ ਅਮਰੀਕਾ ਨੇ 2007 ਮਈ ਨੂੰ ਸ਼ਿਕਾਗੋ ਵਿਖੇ ਮੰਨਿਆ ਹੈ। ਦੱਸ ਗੁਰੂ ਸਾਹਿਬ ਚਾਹੁੰਦੇ ਤਾ ਸੰਸਕ੍ਰਿਤ ਅਤੇ ਦੇਵਨਾਗਰੀ ਵੀ ਚੁਣ ਸਕਦੇ ਸੀ ਪਰ ਉਹਨਾ ਨੇ ਗੁਰਬਾਣੀ ਨੂੰ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਇਸਨੂੰ ਪਾਵਨ ਅਤੇ ਸਿਰਮੌਰ ਭਾਸ਼ਾ ਹੋਣ ਦਾ ਦਰਜਾ ਦਿੱਤਾ ਹੈ। 

ਪੰਜਾਬੀ ਕੈਨੇਡਾ ਵਰਗੇ ਵੱਡੇ ਵਿਕਸਤ ਦੇਸ਼ਾ ਦੀ ਤੀਸਰੀ ਰਾਸ਼ਟਰੀ ਭਾਸ਼ਾ ਬਣ ਚੁਕੀ ਹੈ। ਫਿਰ ਇੱਕਲੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲਾ ਸਾਡਾ ਬਜ਼ੁਰਗ ਮਾਂ-ਬਾਪ ਜਾਂ ਭੈਣ-ਭਰਾ ਕੋਈ ਖੂਹ ਦਾ ਡੱਡੂ ਕਿਸ ਤਰਾਂ ਹੋ ਸਕਦਾ ਹੈ? ਉਹ ਤਾਂ ਸਗੋਂ ਭਾਗਾਂਵਾਲਾ ਇਨਸਾਨ ਹੈ ਨਾ ਕਿ ਗੁਰਦਾਸ ਮਾਨ ਵਾਂਗੂੰ ਮਾਂ ਬੋਲੀ ਨੂੰ ਪਿੱਠ ਵਿਖਾਉਣਾ ਵਾਲਾ ।

ਪੰਜਾਬੀ ਭਾਸ਼ਾ ਦੇ ਪੰਜਾਬ ਵਿਚਲੇ ਹਾਲਾਤ- ਅੱਜ ਦੇ ਸਮੇ ਪੰਜਾਬੀ ਕੌਣ ਸਿੱਖ ਰਿਹਾ ਹੈ? ਕੋਲੋਂ ਪੈਸੇ ਖਰਚ ਕੇ, ਦਿੱਲ ਲਗਾ ਕੇ, ਪੰਜਾਬੀ ਦੀ ਵਿਆਕਰਣ, ਪੰਜਾਬੀ ਦਾ ਸਾਹਿਤ, ਪੰਜਾਬੀ ਦੀਆਂ ਕਵਿਤਾਵਾਂ ਕੌਣ ਪੜ ਰਿਹਾ ਹੈ? ਇਸਦਾ ਜਵਾਬ ਹੈ - "ਕੋਈ ਵੀ ਨਹੀ ਪੜ ਰਿਹਾ" ਜਾਂ ਨਾਹ ਮਾਤਰ ਪੜ ਰਿਹਾ ਹੈ। ਕਿਉਕਿ ਬੇਰੁਜਗਾਰੀ ਅਤੇ ਭੁਖਮਾਰੀ ਕਾਰਨ ਪੰਜਾਬ ਨੂੰ ਛੱਡ ਵਿਦੇਸ਼ਾ ਵਿੱਚ ਜਾਣ ਲਈ ਗਰੀਬ ਤੋਂ ਗਰੀਬ ਪਰਿਵਾਰਾਂ ਦੇ ਬੱਚੇ 10-10 ਹਜ਼ਾਰ ਦੇ ਕੇ IELTS ਸਿੱਖ ਰਹੇ ਨੇ, ਜੋ ਕਿ ਅੰਗ੍ਰੇਜੀ ਵਿੱਚ ਹੈ। ਜੇ ਗੁਰਦਾਸ ਮਾਨ ਪੰਜਾਬੀ ਸਿੱਖੋ ਸਿਖਾਵੋ ਦਾ ਪ੍ਰਚਾਰ ਨਹੀ ਕਰ ਰਿਹਾ ਤਾਂ ਫਿਰ ਵਿਰੋਧ ਕਿਉਂ ਕਰ ਰਿਹਾ ਹੈ ?

ਜੇ ਅੱਜ ਪੰਜਾਬ ਦਾ ਨੌਜਵਾਨ ਪੰਜਾਬੀ ਭਾਸ਼ਾ ਲਿਖਣੀ ਬੋਲਣੀ ਪੜਨੀ ਨਹੀ ਸਿੱਖ ਰਿਹਾ, ਫਿਰ ਪਿੰਡਾਂ ਸ਼ਹਿਰਾਂ ਦੇ ਗੁਰੂ ਘਰਾਂ ਵਿੱਚ ਚੰਗੇ ਪਾਠੀ ਸਿੰਘ ਕਿੱਥੋਂ ਆਉਣਗੇ? ਜਾਂ ਫਿਰ ਉਹੀ ਦੋ-ਤਿੰਨ ਹਜ਼ਾਰ ਵਿੱਚ ਗਲਤ ਪਾਠ ਕਰਨ ਵਾਲੇ, ਜਾਤ-ਪਾਤ ਮੁਤਾਬਿਕ ਵੱਖਰੇ ਵੱਖਰੇ ਗੁਰੂਦੁਆਰੇ ਬਣਾਉਣ ਵਾਲੇ ਲੋਕ ਹੀ ਮਿਲਣਗੇ, ਕਿਉਕਿ ਪੰਜਾਬੀ ਤਾਂ ਕੋਈ ਸਿਖ ਹੀ ਨਹੀ ਰਿਹਾ, ਸਗੋਂ ਹੋਲੀ ਹੋਲੀ ਕਾਲਜਾਂ ਸਕੂਲਾਂ ਵਿੱਚ ਵੀ ਬੈਨ ਕਰਵਾਈ ਜਾ ਰਹੀ ਹੈ।

ਹਿੰਦੂਸ਼ੈਤਾਨੀਆਂ ਵੱਲ ਇੱਕ ਨਜ਼ਰ- ਇਹ ਗੱਲਾਂ ਜੋ ਗੁਰਦਾਸਮਾਨ ਸਰਕਾਰੀ ਸਪੋ੍ਰਟ ਲੈ ਕੇ ਪੰਜਾਬੀਆਂ ਵਿੱਚ ਕਹਿ ਰਿਹਾ ਹੈ ਉਹ  ਗੱਲਾਂ ਮਦਰਾਸ, ਯੂ.ਪੀ, ਮਹਾਰਾਸ਼ਟਰਾ, ਦਿੱਲੀ ਜਾ ਕੇ, ਉੱਥੋਂ ਦੇ ਲੋਕਾਂ ਨੂੰ ਬੋਲੇ ਅਤੇ ਕਹਿ ਕਿ  ਜੋ ਕੇਵਲ ਮਰੱਠੀ, ਤਾਮਿਲ, ਤੇਲਗੂ ਭਾਸ਼ਾ ਬੋਲਣ ਵਾਲੇ ਹਨ ਸਭ ਖੂਹ ਦੇ ਡੱਡੂ ਹਨ, ਸਾਰਿਆਂ ਨੂੰ ਪੰਜਾਬੀ ਵੀ ਸਿੱਖਣੀ ਚਾਹੀਦੀ ਹੈ।" ਜਦੋ ਗੁਰਦਾਸ ਮਾਨ ਓਧਰ ਇਹ ਗਲ ਕਰੇਗਾ ਤਾਂ ਫਿਰ ਜਿਹੜੇ ਚਮਕੀਲੇ ਰੰਗ ਦੇ ਕੱਪੜੇ ਪਾ ਕੇ ਇਹ ਸਟੇਜ ਤੇ ਛੜੱਪਣੀਆਂ ਮਾਰਦਾ ਹੁੰਦਾ, ਗੰਦਸ਼ਤਾਨੀਆਂ ਨੇ ਉਸੇ ਸਟੇਜ ਤੋ ਉਤਾਰ ਕੇ ਮੁਰਗਾ ਬਣਾ ਕੇ ਕੁੱਕੜ ਵਾਂਗ ਤੜਕਾ ਨਾ ਲਾਇਆ, ਤਾਂ ਕਹਿਓ।

ਅਸੀ ਪੰਜਾਬੀ ਗਾਇਕਾਂ ਦੇ ਵਿਰੋਧ ਵਿੱਚ ਨਹੀ ਹਾਂ - ਅਸੀ ਕੇਵਲ ਅਜਿਹੇ ਸਰਕਾਰੀ ਟੁੱਕੜ ਬੋਚਾਂ ਦੇ ਵਿਰੋਧ ਵਿਚ ਹਾਂ, ਜੋ ਗੰਦਸਤਾਨ ਦੀ ਬੋਲੀ ਬੋਲਦੇ ਹਨ। ਜੇ ਗੁਰਦਾਸ ਮਾਨ ਦੇ ਪਿਉ ਕੱਲ ਨੂੰ ਕਹਿਣਗੇ ਕਿ ਹਿੰਦੀ ਨਹੀ, ਹੁਣ ਮਰੱਠੀ ਗੰਦਸਤਾਨ ਦੀ ਰਾਸ਼ਟਰੀ ਭਾਸ਼ਾ ਹੈ, ਤਾਂ ਫਿਰ ਕੀ ਅਸੀ ਮਰੱਠੀ ਸਿੱਖਾਂਗੇ?

ਹਿੰਦੀ ਸਿੱਖੋ! ਹਿੰਦੀ ਸਿੱਖੋ ! ਕਹੀ ਜਾ ਰਿਹਾ ਗੁਰਦਾਸ ਮਾਨ ਇਹ ਦੱਸੇ ਕਿ ਕੀ ਉਸਦੀ ਆਪਣੀ ਭੈਣ ਵਿਆਹੀ ਹੈ ਮਹਾਰਾਸ਼ਟਰਾ ਵਿੱਚ ਜਿਹੜੇ ਉਸਦੇ ਨਿਆਣੇ ਭੂਆ ਨੂੰ ਮਿਲਣ ਜਾਂਦੇ ਹਨ ਅਤੇ ਉਹਨਾ ਨੂੰ ਦਿੱਕਤ ਆਉਦੀ ਹੈ ? ਗੁਰਦਾਸ ਮਾਨ ਲੋਕਾਂ ਸਾਹਮਣੇ ਚਾਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਵਿੱਚ ਇਕ ਹਿੰਦੂਤਵ ਦੀ ਜ਼ਹਿਰ ਦੀ ਟੁਕੜੀ ਦੇ ਰਿਹਾ ਹੈ।

ਗੁਰਦਾਸ ਮਾਨ ਕਹਿੰਦਾ ਹੈ ਕਿ,

“ ਸਿੱਖ ਮੁਸਲਮਾਨ ਹਿੰਦੂ ਜੇ ਅੱਡ ਹੋ ਗਏ, ਤਿੰਨਾ ਬਾਝ੍ਹ ਤਿਰੰਗਾ ਨਹੀ ਹੋ ਸਕਦਾ - ਜਿਹੜਾ ਕਰੇ ਬੁਰਾਈ ਦੂਜਿਆਂ ਦੀ ਉਹ ਆਪ ਚੰਗਾ ਨਹੀ ਹੋ ਸਕਦਾ”।

ਇਹ ਉਪਰ ਵਾਲੀ ਬੇਤੁਕੀ ਕਵਿਤਾ ਗੁਰਦਾਸ ਮਾਨ ਕੰਜਰੀ ਦੁਆਰਾ ਆਪਣਾ ਬਚਾਵ ਕਰਨ ਲਈ ਬੋਲੀ ਗਈ ਹੈ, ਜਿਸ ਵਿਚ ਇਹ ਕਹਿੰਦਾ ਹੈ ਕਿ ਜੋ ਦੂਜਿਆ ਦੇ ਬਾਰੇ ਬੁਰਾ ਬੋਲੇ, ਬੁਰਾ ਲਿਖੇ ਉਹ ਆਪ ਵੀ ਚੰਗਾ ਨਹੀ ਹੋ ਸਕਦਾ, ਇਸਨੂੰ ਗੰਦਸਤਾਨੀਆਂ ਦੇ ਆਂਡੇ ਨੂੰ ਇਹ ਨਹੀ ਪਤਾ ਕਿ ਸੱਚ ਲਿਖਣਾ ਗਲਤ ਜਾਂ ਬੁਰਾ ਨਹੀ ਹੁੰਦਾ। ਕਿਸੇ ਦੇ ਖਿਲਾਫ ਝੂਠ ਲਿਖਣਾ ਜਾਂ ਬੋਲਣਾ ਬੁਰਾ ਜਾਂ ਗਲਤ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਕੁੱਤਾ ਕਿਹਾ ਸੀ, ਜਾਬਰ ਕਿਹਾ ਸੀ। ਕੀ ਉਹ ਆਪ ਚੰਗੇ ਨਹੀ ਸਨ? ਜਸਵੰਤ ਸਿੰਘ ਖਾਲੜਾ ਨੇ ਗੰਦਸਤਾਨੀਆਂ ਦਾ ਸਾਰਾ ਜੁਲਮ ਅਤੇ ਕਤਲੇਆਮ, ਡੀ-ਟੇਲ ਸਮੇਤ ਖੋਲ ਕੇ ਰੱਖ ਦਿੱਤਾ ਅਤੇ ਡੱਟ ਕੇ ਵਿਰੋਧ ਕੀਤਾ ਸੀ, ਕੀ ਉਹ ਆਪ ਚੰਗੇ ਨਹੀ ਸਨ?

ਫੁੱਲਾਂ ਨੂੰ ਕੰਡਾ ਕਹਿਣਾ ਫੁੱਲਾਂ ਦੀ “ਨਿੰਦਿਆ” ਹੁੰਦੀ ਹੈ ਅਤੇ ਕੰਡਿਆਂ ਨੂੰ ਫੁੱਲ ਕਹਿਣਾ ਕੰਡਿਆਂ ਦੀ “ਉਪਮਾ” ਹੁੰਦੀ ਹੈ ਅਤੇ ਤੇਰੇ ਵਰਗੇ ਸਰਕਾਰੀ ਦੱਲੇ ਨੂੰ ਸਰਕਾਰੀ ਦੱਲਾ ਕਹਿਣਾ, ਕੋਈ ਨਿੰਦਿਆ ਨਹੀ ਹੈ ਸਗੋਂ ਸੱਚ ਹੁੰਦਾ ਹੈ।

ਦੂਸਰੀ ਗੱਲ ਤਿਰੰਗੇ ਵਾਲੀ, ਤਿਰੰਗਾ ਤਾਂ ਸਿਰਫ ਦਿਖਾਵੇ ਦਾ ਤਿਰੰਗਾ ਹੈ, ਪੱਖਪਾਤ ਅਤੇ ਘਟ ਗਿਣਤੀ ਦੇ ਨੁਕਸਾਨ ਵਿਚ ਵਿਸ਼ਵਾਸ ਰੱਖਣ ਵਾਲੇ ਉਹ ਲੋਕ ਜਿੰਨ੍ਹਾ ਨੇ ਲੱਖਾਂ ਦੀ ਗਿਣਤੀ ਵਿੱਚ ਸਾਡੇ ਭਰਾਵਾਂ ਭੈਣਾ ਦਾ ਕਤਲ ਕੀਤਾ ਹੈ, ਉਹ ਸਾਡੇ ਕੁਝ ਨਹੀ ਲਗਦੇ। ਤਿਰੰਗੇ ਦੀ ਆੜ ਹੇਂਠ ਲੁਕੇ ਹਿੰਦੂਤਵ ਮਨੂ ਸਿਮਰਤੀ ਦੇ ਚਾਲਕਾਂ ਨੂੰ ਪੰਜਾਬ ਪਛਾਣ ਚੁਕਾ ਹੈ। ਅਸੀ ਪੂਰਨ ਤੌਰ ਤੇ ਰੰਗਲਾ ਪੰਜਾਬ ਇੱਕ ਵੱਖਰਾ ਦੇਸ਼ ਬਣਾਉਣਾ ਚਹੁੰਦੇ ਹਾਂ।ਜੇ ਗੁਰਦਾਸ ਮਾਨ ਨੂੰ ਇਨ੍ਹਾ ਹੀ ਫਿਕਰ ਹੈ ਕਿ ਪੰਜਾਬੀ ਭਾਈਚਾਰਾ ਉਸਦੀ ਨਿੱਕਰ ਨਾ ਲਾਹਵੇ ਫਿਰ ਉਸਨੂੰ ਆਪਣੇ ਗੰਦਸਤਾਨੀ ਮੁੰਹ ਤੋ ਭੌਕਣਾ ਬੰਦ ਕਰ ਦੇਣਾ ਚਾਹੀਦਾ ਹੈ, ਤਾਂ ਕਿ ਸਾਨੂੰ ਵੀ ਇਸਦੇ ਖਿਲਾਫ ਨਾ ਲਿਖਣਾ ਪਵੇ ਅਤੇ ਨਾ ਇਸਦੇ ਛਿੱਤਰ ਪੈਣ”। ਅਸੀ ਨਹੀ ਚਹੁੰਦੇ ਕਿ ਅਸੀਂ ਆਪਣਾ ਕੀਮਤੀ ਸਮਾ ਗੁਰਦਾਸ ਮਾਨ ਵਰਗੇ ਬਾਂਦਰ ਤੇ ਲਿਖਣ ਲਗਿਆਂ ਖਰਾਬ ਕਰੀਏ।

ਇਸੇ ਤਰਾਂ ਜਿਹੜੇ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਨ ਅਤੇ ਗੁਰਦਾਸ-ਮਾਨ ਨੂੰ ਬਣਦਾ ਪਟਾ ਫੇਰਦੇ ਹਨ, ਉਹ ਗੁਰਦਾਸ ਮਾਨ ਲਈ ਮਾੜੇ ਹੋ ਸਕਦੇ ਹਨ ਪਰ ਆਪਣੇ ਪੰਜਾਬ ਅਤੇ ਸਮੁੱਚੀ ਪੰਜਾਬੀਅਤ ਲਈ ਚੰਗੇ ਹਨ।

 

follow our website, www.usmediainternational.live, facebook page and youtube channel for more updates.

Contact us on +1-530-777-8881 to join our whatsapp group and +1-647-692-4747 is our whatsapp number to call on Live Show only.