ਗੰਦਸਤਾਨ ਭਾਰਤ ਵਿਚ” ਦਲਿਤ ਭਾਈਚਾਰੇ ਦੇ ਤਰਸਯੋਗ ਹਾਲਾਤ।

ਗੰਦੇ ਭਾਰਤੀ ਸਿਸਟਮ ਨੇ ਸਾਨੂੰ ਜਾਤ ਪਾਤ ਵਿੱਚ ਵੰਡਿਆ ਹੈ। ਜਾਤ-ਪਾਤ ਦੇ ਵਿਤਕਰਿਆਂ ਕਰਕੇ ਪੰਜਾਬ ਤੋਂ ਬਾਹਰ ਵੱਸਦੇ ਦਲਿਤਾਂ ਦੀ ਤਰਸਯੋਗ ਹਾਲਤ ਬਾਰੇ ਜਾਣ ਕੇ ਤੁਸੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਮੰਨੂ ਸਿਮ੍ਰਤੀ ਭਾਰਤ ਵਿੱਚ ਅੱਜ ਵੀ ਗਰੀਬਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਹੁੰਦੀ ਹੈ। ਵਿਸਥਾਰ ਵਿੱਚ ਜਾਨਣ ਲਈ ਇਸ ਸਾਰੇ ਆਰਟਿਕਲ ਨੂੰ ਪੜੋ।

ਗੰਦਸਤਾਨ ਭਾਰਤ ਵਿਚ” ਦਲਿਤ ਭਾਈਚਾਰੇ ਦੇ ਤਰਸਯੋਗ ਹਾਲਾਤ।
photo by US Media International.

US Media International - USMI


US Media ਕਿਸੇ ਕੰਜਰ ਤੋ ਨਹੀ ਡਰਦਾ ਤੇ ਸ਼ਰੇਆਮ ਦਲਿਤ ਭਾਈਚਾਰੇ ਦੇ ਹੱਕ ਵਿਚ ਖੜਾ ਹੈ ਅਤੇ ਹਿੰਦੁਸਤਾਨ ਦੇ ਬਣਾਏ ਜਾਤੀਵਾਦ ਕਨੂੰਨਾ ਦੇ ਖਿਲਾਫ਼ ਹੈ। ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੂ ਕਿੰਗਡਮ ਵਿੱਚ ਦਲਿਤ ਭਾਈਚਾਰਾ ਨਰਕ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ ਜਦਕਿ ਪੰਜਾਬ ਵਿੱਚ ਜਾਣਬੁਝ ਕੇ ਏਜੰਸੀਆਂ ਵੱਲੋ ਗਰੀਬ ਅਮੀਰ ਦੀ ਲੜਾਈ ਨੂੰ ਜਾਤੀਵਾਦ ਦਾ ਰੰਗ ਦੇ ਕੇ ਸਮਾਜ ਨੂੰ ਦੋਫਾੜ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਅਸੀਂ ਇਹਨਾ ਹਰਾਮਜਾਦੇ ਆਪੇ ਬਣੇ ਆਗੂਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੋਟਾਂ ਲਈ ਪੰਜਾਬ ਦੀ ਜੰਤਾ ਨੂੰ ਦੌਫਾੜ ਕਰਨ ਦਾ ਗੰਦ ਜੋ ਤੁਸੀਂ ਪੰਜਾਬ ਵਿੱਚ ਪਾਉਂਦੇ ਹੋ, ਓਹ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ ਵਿੱਚ ਪਾ ਕੇ ਵੇਖਿਓ। ਜੇ ਗੰਦਸਤਾਨੀ ਸਰਕਾਰ ਨੇਂ ਤੁਹਾਡੇ ਪਿਛਵਾੜੇ'ਚ ਬਾਂਹ ਨਾਂ ਪਾ ਦਿੱਤੀ ਤਾਂ ਫੇਰ ਬੋਲਿਓ ।

ਅੱਜ ਵੀ ਭਾਰਤ ਦੇ ਕਈ ਹਿੱਸਿਆਂ ਦੇ ਦਲਿਤ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਨ ਲਈ ਮਜਬੂਰ ਹਨ ਅਤੇ ਉਹਨਾ ਦਾ ਜਾਤੀ ਦੇ ਨਾਮ ਤੇ ਕਤਲ ਵੀ ਕੀਤਾ ਜਾਂਦਾ ਹੈ ਅਤੇ ਨੀਵੀ-ਜਾਤ ਉੱਚੀ-ਜਾਤ ਕਹਿ ਕੇ ਲੜਨ ਲਈ ਵੀ ਉਕਸਾਇਆ ਜਾਂਦਾ ਹੈ।

ਸਾਲ 2019 ਵਿਚ ਬੀ.ਬੀ.ਸੀ ਅਤੇ ਹੋਰ ਮੀਡੀਆ ਚੈਨਲਾਂ ਦੇ ਕੁਝ ਪੱਤਰਕਾਰਾਂ ਨੇ ਮਹਾਰਾਸ਼ਟਰਾ ਦੇ ਪਿੰਡਾਂ ਵਿਚ ਜਾ ਕੇ ਲਾਇਵ ਹੋ ਕੇ ਸੂਝਵਾਨ ਮਾਵਾਂ-ਭੈਣਾ ਤੋਂ ਪੁਛਿਆ ਤਾਂ ਉਹਨਾ ਨੇ ਦਸਿਆ ਕਿ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ।" ਮੱਧਪ੍ਰਦੇਸ਼ ਦੇ ਜਿਲ੍ਹਾ ਪੰਨਾ ਵਿੱਚ ਦਲਿਤ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਦੇ ਹਨ। ਬੇਤਾਬੀ ਵਾਲਮੀਕੀ ਨੇ ਦੱਸਿਆ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ। 42 ਸਾਲਾ ਮੁਕੇਸ਼ਦੇਵੀ ਨੇ ਦਸਿਆ ਕਿ ਉਹ ਆਪਣੇ ਪਤੀ ਸੁਖਰਾਜ, ਸੱਸ, ਪੰਜ ਬੱਚਿਆਂ ਤੇ ਦੋ ਪੋਤਿਆਂ ਨਾਲ ਭਾਗਵਤਪੁਰਾ, ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ। ਉਹ ਮਹੀਨੇ ਦੇ 2000 ਰੁਪਏ ਕਮਾਉਂਦੇ ਹਨ। ਉਨ੍ਹਾਂ ਦੱਸਿਆ ਕਿ , " ਧੰਨ ਦੌਲਤ ਜ਼ਮੀਨਾਂ ਨਾ ਹੋਣ ਕਰਕੇ ਉਹ ਧੱਕੇ ਖਾ ਰਹੇ ਹਨ, ਅਤੇ ਭਾਰਤ ਵਿਚ ਵਿਕਾਸ ਦਾ ਉਹਨਾ ਕੋਲ ਕੋਈ ਵਿਕਲਪ ਨਹੀ ਹੈ। ਉਨ੍ਹਾ ਕਿਹਾ ਕਿ "ਜੇ ਅਸੀਂ ਦੁਕਾਨ ਵੀ ਖੋਲ੍ਹ ਲਈਏ ਤਾਂ ਕੋਈ ਸਾਥੋਂ ਨਹੀਂ ਖ਼ਰੀਦੇਗਾ ਕਿਉਂਕਿ ਅਸੀਂ ਦਲਿਤ ਹਾਂ।" ਉਨ੍ਹਾ ਦੱਸਿਆ ਕਿ ਉਚੀਆਂ ਜਾਤੀਆਂ ਦੇ ਲੋਕਾਂ ਵਲੋਂ ਸਾਨੂੰ ਪਸ਼ੂ ਦੇ ਤੌਰ ਤੇ ਦੇਖਿਆ ਜਾਂਦਾ ਹੈ, ਉਹਨਾਂ ਦਸਿਆ ਕਿ ਸਾਨੂੰ ਕਈ ਥਾਈ ਹਿੰਦੂ ਮੰਦਿਰਾਂ ਵਿੱਚ ਵੜਨ ਤੇ ਵੀ ਰੋਕ ਹੈ । ਆਪਣੀ ਗੱਲ ਜਾਰੀ ਰੱਖਦਿਆ ਉਨ੍ਹਾਂ ਕਿਹਾ, "ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਅਤੇ ਵੋਟਾਂ ਖਾਤਿਰ ਆਪਸ ਵਿਚ ਲੜਾਇਆ ਜਾਂਦਾ ਹੈ ਜੋ ਕਿ ਬੜਾ ਨਾ-ਸ਼ੁਕਰਾ ਕੰਮ ਹੈ।"

ਸਾਨੂੰ ਹਰ ਇੱਕ ਭਾਈਚਾਰੇ ਤੋ ਇਹ ਆਸ ਹੈ ਕਿ ਉਹ ਜਾਤਾਂ-ਪਾਤਾਂ ਦੇ ਵਿਤਕਰੇ ਤੋਂ ਮੁਕਤ ਦੇਸ਼ ਦੀ ਉਸਾਰੀ ਲਈ ਪੰਜਾਬ ਦੀ ਅਜ਼ਾਦੀ ਦਾ ਸਾਥ ਦੇਣਗੇ ਅਤੇ ਪੰਜਾਬ ਉਹਨਾ ਦਾ ਆਪਣਾ ਹੈ ਜਦਕਿ ਭਾਰਤ ਵਿਚ ਫਿਰਕਾਪ੍ਰਸਤੀ ਅਤੇ ਜਾਤਾ-ਪਾਤ ਦੀਆਂ ਵੰਡਾਂ ਬਹੁਤ ਵੱਡੇ ਪੱਧਰ ਤੇ ਹਨ। ਅਸੀ ਜਿੰਮੇਵਾਰੀ ਸਹਿਤ ਰੱਬ ਦੇ ਡਰ ਹੇਂਠ ਵਾਅਦਾ ਕਰਦੇ ਹਾਂ ਕਿ ਬਾਬੇ ਨਾਨਕ ਦਾ ਖਾਲਿਸਤਾਨ ਪਹਿਲਾਂ ਵਰਗਾ ਹੀ ਹੋਵੇਗਾ ਜਿਵੇਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਵਿਚ ਸੀ, ਜਿਸ ਵਿਚ ਕਿਸੇ ਜਗਮੇਲ ਸਿੰਘ ਦਾ ਕਤਲ ਨਹੀ ਹੋਵੇਗਾ ਅਤੇ ਨਾ ਹੀ ਜਾਤ-ਪਾਤ ਦਾ ਵਿਤਕਰਾ ਹੋਵੇਗਾ। ਇਸ ਆਰਟੀਕਲ ਨੂੰ ਪੜਨ ਤੋਂ ਬਾਅਦ ਸ਼ੇਅਰ ਜਰੂਰ ਕਰੋ।

-Rahul Chopra Newyork. 

-US Media International.

follow our website www.usmediainternational.live, facebook page and youtube channel for more updates