ਗੰਦਸਤਾਨ ਦੇ ਵਜ਼ੀਰ, “ਸਿੱਖ ਅਤੇ ਕਸ਼ਮੀਰੀ ਕਤਲਿਆਮ” ਦੀ ਗੱਲ ਕਿਉਂ ਨਹੀ ਕਰਦੇ ?

ਭਗਵੰਤ ਮਾਨ ਅਤੇ ਬੈਂਸ ਬ੍ਰਦਰਜ਼ ਵਰਗੇ ਬਹੁਤ ਸਾਰੇ ਭਾਰਤੀ ਲੀਡਰ ਹਨ ਜੋ ਇਹ ਦਾਵਾ ਕਰਦੇ ਹਨ ਕਿ ਉਹਨਾ ਦੀ ਜਿੰਦਗੀ ਅਤੇ ਰਾਜਨੈਤਿਕ ਸੰਘਰਸ਼ ਸਿਰਫ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗਲ ਕਰਨਾ ਹੈ, ਪਰ ਹਕੀਕਤ ਕੁਝ ਹੋਰ ਹੀ ਹੈ।

ਗੰਦਸਤਾਨ ਦੇ ਵਜ਼ੀਰ,  “ਸਿੱਖ ਅਤੇ ਕਸ਼ਮੀਰੀ ਕਤਲਿਆਮ” ਦੀ ਗੱਲ ਕਿਉਂ ਨਹੀ ਕਰਦੇ ?
ਗੰਦਸਤਾਨ ਦੇ ਗੁਲਾਮ ਲੀਡਰਾਂ ਦੀ ਤਸਵੀਰ ।

US Media International - USMI


USMI- ਭਾਰਤੀ joke-ਤੰਤਰ(ਲੋਕਤੰਤਰ) ਦੇ ਚਮਚੇ ਅਤੇ ਸਿੱਖਾਂ ਨੂੰ ਲੁੱਟ ਖਾਣ ਵਾਲੇ ਕੈਂਪਟਨ ਅਤੇ ਬਾਦਲ ਪਰਿਵਾਰ ਦੀ ਥਾਂ ਹੁਣ ਬੈਂਸ ਬ੍ਰਦਰਜ਼ ਅਤੇ ਭਗਵੰਤ ਮਾਨ ਲੈਣਾ ਚਹੁੰਦੇ ਹਨ। ਇਹ ਰਾਜਨੈਤਿਕ ਲੀਡਰ ਸਿਰਫ ਆਪਣੀ ਆਪਣੀ ਕੁਰਸੀ ਤੱਕ ਸੀਮਤ ਹਨ। ਬੈਂਸ ਬ੍ਰਦਰਜ਼ ਦਾ ਮੁੱਖ ਕੰਮ ਹੈ ਆਮ ਨਿੱਕੇ ਵੱਡੇ ਸਰਕਾਰੀ ਮੁਲਾਜ਼ਮਾਂ ਨੂੰ ਅਤੇ ਹਸਪਤਾਲ ਵਰਗੇ ਅਧਾਰਿਆਂ ਦੇ ਵਰਕਰਾਂ ਨੂੰ ਰਿਸ਼ਵਤ ਲੈਦੇ ਫੜਨਾ ਅਤੇ ਫਿਰ ਉਹਨਾ ਨੂੰ ਡਰਾ ਧਮਕਾ ਕੇ ਇੰਟਰਨੈਟ ਤੇ ਵਾਇਰਲ ਕਰਨਾ ਅਤੇ ਫਿਰ ਮੀਡੀਆ ਰਾਂਹੀ ਲੋਕਾਂ ਵਿਚ ਆਪਣਾ ਚੰਗਾ, ਸੋਹਣਾ, ਨਿਡਰ ਅਤੇ ਇਨਸਾਫ ਪਸੰਦ ਚਿਹਰਾ ਪੇਸ਼ ਕਰਨਾ, ਤਾਂ ਕਿ ਲੋਕ ਮੂਰਖ ਬਣ ਕੇ ਉਹਨਾ ਨੂੰ ਵੋਟਾਂ ਪਾ ਸਕਣ। ਪਿਛਲੇ ਦਿਨੀ ਜਗਮੇਲ ਸਿੰਘ ਇਕ ਆਮ ਗਰੀਬ ਇਨਸਾਨ ਦਾ ਕਤਲ ਹੋਇਆ ਅਤੇ ਭਗਵੰਤ ਮਾਨ ਨੇ ਗੰਦਸਤਾਨ ਦੀ joke-sabha(ਲੋਕ ਸਭਾ) ਵਿਚ ਇਸ ਮੁੱਦੇ ਨੂੰ ਬਹੁਤ ਉਠਾਇਆ ਹੈ। ਜਗਮੇਲ ਸਿੰਘ ਦੇ ਕਤਲ ਵਿਚ ਇਨਸਾਫ ਦੀ ਗੱਲ ਕਰਨੀ ਬਹੁਤ ਵਧੀਆ ਗੱਲ ਹੈ, ਰਿਸ਼ਵਤ ਲੈਦੇਂ ਸਰਕਾਰੀ ਮੁਲਾਜ਼ਮਾ ਨੂੰ ਫੜਨਾ ਵੀ ਬਹੁਤ ਵਧੀਆ ਹੈ, ਪਰ ਇਹ ਲੋਕ ਸਿੱਖ ਕਤਲਿਆਮ, ਕਸ਼ਮੀਰ ਕਤਲਿਆਮ ਅਤੇ ਪੰਜਾਬ ਦੇ ਨੌਜਵਾਨ ਜਿਨ੍ਹਾ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਗਿਆ ਹੈ, ਉਹਨਾ ਦੇ ਹੱਕਾਂ ਦੀ ਗੱਲ ਗੰਦਸਤਾਨ ਦੇ ਸਰਕਾਰੀ ਅਧਾਰਿਆਂ ਵਿਚ ਕਿਉੰ ਨਹੀ ਕਰਦੇ ?

ਇਸਦਾ ਇੱਕੋ ਇਕ ਕਾਰਨ ਹੈ - ੳਹ ਇਹ ਹੈ ਕਿ ਇਹ ਲੀਡਰ ਲੋਕ ਭਾਰਤ ਦੇ ਗੁਲਾਮ ਹਨ। ਇਹਨਾ ਨੂੰ ਪਤਾ ਹੈ ਕਿ ਜੇ ਭਾਰਤ ਦੇ ਖਿਲਾਫ ਗੱਲ ਕੀਤੀ ਤਾਂ ਇਨਸਾਫ ਨਹੀ ਮਿਲਣਾ ਸਗੋਂ ਉਲਟਾ ਜੇਲ੍ਹਾਂ ਵਿਚ ਜਾਣਾ ਪੈਣਾ ਹੈ। ਕਿਉਕਿ ਗੰਦਸਤਾਨ ਭਾਰਤ ਵਿਚ ਘੱਟ ਗਿਣਤੀ ਨਾਲ ਕੋਈ ਇਨਸਾਫ ਨਹੀ ਹੁੰਦਾ, ਸਿਰਫ ਜੇਲਾਂ ਅਤੇ ਫਾਂਸੀਆਂ ਹੁਂਦੀਆਂ ਹਨ। ਭਗਵੰਤ ਮਾਨ ਅਤੇ ਬੈਂਸ ਬ੍ਰਦਰਜ਼ ਵਰਗੇ ਬਹੁਤ ਸਾਰੇ ਭਾਰਤੀ ਲੀਡਰ ਹਨ ਜੋ ਇਹ ਦਾਵਾ ਕਰਦੇ ਹਨ ਕਿ ਉਹਨਾ ਦੀ ਜਿੰਦਗੀ ਅਤੇ ਰਾਜਨੈਤਿਕ ਸੰਘਰਸ਼ ਸਿਰਫ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗਲ ਕਰਨਾ ਹੈ, ਪਰ ਹਕੀਕਤ ਇਹ ਹੈ ਕਿ ਉਹ ਸਿਰਫ ਆਪਣੀ ਆਪਣੀ ਕੁਰਸੀ ਤੱਕ ਸੀਮਤ ਹਨ।

ਇਹ ਤਸਵੀਰ ਹੈ ਸੱਚ ਬੋਲਣ ਵਾਲੇ ਪੰਜਾਬ ਦੀ ਅਜਾਦੀ ਦੇ ਸੂਰਮੇ ਜਸਟਿਸ ਜਸਵੰਤ ਸਿੰਘ ਖਾਲੜਾ ਦੀ, ਜਿੰਨ੍ਹਾ ਨੇ ਦੁਨੀਆ ਭਰ ਵਿਚ ਇੰਟਰਨੈਸ਼ਨਲ ਪੱਧਰ ਤੇ ਕਾਤਲ-ਹਿੰਦੁਸਤਾਨ ਦੇ ਗੰਦੇ ਸਿਸਟਮ ਦਾ ਪਰਦਾਫਾਸ਼ ਕੀਤਾ।  ਜੋ ਲੋਕ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਹੋਏ ਹਨ ਸਾਨੂੰ ਉਹਨਾ ਦੀ ਸੋਚ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਉਹਨਾ ਦਾ ਜਿੰਨ੍ਹਾ ਨੇ ਪੰਜਾਬ ਨੂੰ ਚਾਰ ਟੁਕੜਿਆਂ ਵਿਚ ਵੰਡਿਆ ਹੈ।

- US Media International

www.usmediainternational.live

:Follow us on youtube and facebook for more updates.