ਜਗਮੇਲ ਸਿੰਘ ਦੀ ਮੌਤ ਦਾ ਅਸਲ ਜਿੰਮੇਵਾਰ ਕੌਣ ਹੈ ?
Us Media International ਖ਼ਬਰ ਦੀ ਤਹਿ ਤੱਕ ਪੁਹੰਚ ਕੇ ਫਿਰ ਉਸ ਤੇ ਵਿਸ਼ਲੇਸ਼ਨ ਕਰਦੀ ਹੈ ਅਤੇ ਹਕੀਕਤ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਉਦੀ ਹੈ। ਇਸ ਆਰਟਿਕਲ ਵਿਚ ਅਸੀਂ ਤੁਹਾਨੂੰ ਸੱਚ ਤੋ ਜਾਣੂ ਕਰਾਵਾਂਗੇ ਅਤੇ ਜਗਮੇਲ ਸਿੰਘ ਦੀ ਮੌਤ ਦੇ ਅਸਲ ਕਾਰਨ ਤੱਕ ਲੈ ਕੇ ਜਾਂਵਾਗੇ।
US Media International - USMI
ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਇਕ ਆਮ ਪੰਜਾਬੀ ਨੌਜਵਾਨ ਜਗਮੇਲ ਸਿੰਘ ਨੂੰ ਕੁਝ ਵਿਅਕਤੀਆਂ ਵਲੋਂ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਉਸਦੀ ਰਾਡ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ ਜਾਂਦਾ ਹੈ ਅਤੇ ਫਿਰ ਜ਼ਖਮੀ ਨੌਜਵਾਨ ਦੀ ਪੀ.ਜੀ.ਆਈ. ਵਿਚ ਇਲਾਜ ਦੌਰਾਨ ਸ਼ਨੀਵਾਰ ਨੂੰ ਮੌਤ ਹੋ ਜਾਂਦੀ ਹੈ। ਇੱਥੋਂ ਤੱਕ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵਲੋਂ ਪਿਸ਼ਾਬ ਪਿਲਾ ਦਿੱਤਾ ਜਾਂਦਾ ਹੈ। ਇਹ ਹੈ ਹਿੰਦੁਸਤਾਨੀ ਗੁੰਡਾਰਾਜ ਦੀ ਸਭ ਤੋਂ ਵੱਡੀ ਘਟੀਆ ਹਰਕਤ ।
ਭਾਂਵੇ ਕਿ ਜਗਮੇਲ ਸਿੰਘ ਨੂੰ ਕੋਹ ਕੋਹ ਕੇ ਮਾਰ ਦਿੱਤਾ ਜਾਂਦਾ ਹੈ ਪਰ ਬੇਰਹਿਮੀ ਦੀ ਹੱਦ ਇਸ ਤੋ ਵੀ ਵੱਧ ਕੇ ਹੁਣ ਪਾਰ ਕੀਤੀ ਜਾ ਰਹੀ ਹੈ। ਭਾਰਤੀ ਏਜੰਸੀਆਂ ਵੱਲੋਂ ਮੀਡੀਆ ਰਾਂਹੀ ਇਸ ਸਾਰੇ ਦਰਦਨਾਕ ਮੁੱਦੇ ਨੂੰ ਜਾਤੀਵਾਦ ਦਾ ਨਾਮ ਦੇ ਕੇ ਪੰਜਾਬ ਦੇ ਲੋਕਾਂ ਨੂੰ ਜਾਤਾਂ ਵਿਚ ਵੰਡਣ ਦੀ ਕੋਸ਼ਿਸ਼ ਜਾਰੀ ਹੈ ਜਦਕਿ ਇਹ ਗਰੀਬ ਅਮੀਰ ਦਾ ਮਸਲਾ ਹੈ। ਤੁਹਾਨੂੰ ਸਭ ਤੂੰ ਪਤਾ ਹੈ ਕਿ ਗੰਦਸਤਾਂਨ(ਹਿੰਦੁਸਤਾਨ) ਵਿੱਚ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ। ਇਨ੍ਹਾ ਸਾਰਾ ਜੁਲਮ ਹੋਣ ਦੇ ਬਾਵਜੂਦ ਵੀ ਉਸਨੂੰ ਇਨਸਾਫ ਨਹੀ ਮਿਲਿਆ ਅਤੇ ਨਾ ਹੀ ਮਿਲਣ ਦੀ ਕੋਈ ਉਮੀਦ ਹੈ ਕਿਉਕਿ ਬਾਹਮਣੀ ਤੰਤਰ ਵਿੱਚ ਉੱਚੇ ਅਮੀਰਾਂ ਦਾ ਬੋਲਬਾਲਾ ਹੈ। ਜੋ ਕਿ ਪੰਜਾਬ ਅਤੇ ਗਰੀਬਾਂ ਦੀ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਜੇ ਇਹ ਘਟਨਾ ਕਿਸੇ ਦਿੱਲੀ ਸਰਕਾਰੀ ਮੰਤਰੀ ਦੇ ਮੁੰਡੇ ਨਾਲ ਵਾਪਰੀ ਹੁੰਦੀ ਤਾਂ ਹੁਣ ਤੱਕ ਕਹਿਰ ਹੋ ਜਾਣਾ ਸੀ। ਜਿਸ ਹਿੰਦੁਸਤਾਨ ਦੁਆਰਾ 1984 ਦੌਰਾਨ 30000 ਸਿੱਖਾਂ ਨੂੰ ਸ਼ਰੇਆਮ ਕਤਲ ਕੀਤਾ ਗਿਆ ਅਤੇ ਤਿਜ਼ਾਬ ਪਾ ਕੇ ਸਾੜਿਆ ਗਿਆ। ਉਸੇ ਹਿੰਦੁਸਤਾਨ ਨੇ ਅੱਜ ਇਕ ਹੋਰ ਮਾਸੂਮ ਜਗਮੇਲ ਸਿੰਘ ਨੂੰ ਕਤਲ ਕੀਤਾ ਹੈ। ਜੇ ਹਿੰਦੁਸਤਾਨ ਵਿਚ ਉਹਨਾ ਸਿੱਖਾਂ ਨੂੰ ਪਿਛਲੇ 36 ਸਾਲਾਂ ਤੋ ਇਨਸਾਫ ਨਹੀ ਮਿਲਿਆ ਤਾਂ ਹੁਣ ਜਗਮੇਲ ਸਿੰਘ ਨੂੰ ਕਿਸ ਤਰਾਂ ਮਿਲ ਸਕਦਾ ਹੈ? ਜਗਮੇਲ ਸਿੰਘ ਪੰਜਾਬ ਦਾ ਇਕ ਗਰੀਬ ਇਨਸਾਨ ਸੀ ਜਿਸਦੀ ਮੌਤ ਦਾ ਅਸਲ ਕਾਰਨ ਪੰਜਾਬ ਦੀ ਗੁਲਾਮੀ ਹੈ। ਇਸਨੂੰ ਜੱਟਵਾਦ ਅਤੇ ਮਜ੍ਹਬੀਵਾਦ ਆਦਿਕ ਲਫ਼ਜ਼ਾਂ ਨਾਲ ਜੋੜਨਾ ਬੇਇਨਸਾਫੀ ਹੈ।
ਇਸ ਤਰਾਂ ਦੀਆਂ ਘਟਨਾਵਾਂ ਕਰਵਾਕੇ ਹਿੰਦੁਸਤਾਨੀ ਸਰਕਾਰ, ਪੰਜਾਬ ਉਪਰ ਸਿਆਸਤ ਖੇਡ ਰਹੀ ਹੈ ਅਤੇ ਕੱਟੜ ਹਿੰਦੂ ਅੱਤਵਾਦੀ ਇਸਨੂੰ ਪੰਜਾਬੀਆਂ ਵਿੱਚ ਵੰਡੀਆਂ ਪਾਉਣ ਲਈ ਹੋਰ ਤੇਜੀ ਨਾਲ ਜਾਤ ਪਾਤ ਦਾ ਰੰਗ ਦੇਣ ਵਿੱਚ ਲੱਗੇ ਹਨ। ਜਿਵੇਂ ਜਿਵੇਂ ਰਿਫਰੈਂਡਮ 2020 ਦਾ ਸਮਾਂ ਹੋਰ ਨਜ਼ਦੀਕ ਆਵੇਗਾ, ਇਹ ਏਜੰਸੀਆਂ ਦੇ ਕੁੱਤਿਆਂ ਨੇ ਇਸ ਤਰਾਂ ਦੀਆਂ ਹੋਰ ਲੜਾਈਆਂ ਨੂੰ ਵੀ ਜੱਟਵਾਦ ਅਤੇ ਹੋਰ ਕਈ ਤਰਾਂ ਦੇ ਰੰਗ ਦੇ ਕੇ ਰਿਫਰੈਂਡਮ 2020 ਦੀ ਮੁਹਿੰਮ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਪੰਜਾਬ ਵਾਸੀਓ ਤੁਹਾਡਾ ਖਾਲਿਸਤਾਨ ਦੁਨੀਆਂ ਤੇ ਇਕ ਮਿਸਾਲ ਹੋਵੇਗਾ ਜਿੱਥੇ ਕੋਈ ਊਚ ਨੀਚ ਨਹੀਂ ਹੋਵੇਗੀ ਅਤੇ ਸਭ ਨੂੰ ਬਰਾਬਰਤਾ ਹੋਵੇਗੀ ਅਤੇ ਨਾ ਹੀ ਇਸ ਤਰਾਂ ਦਾ ਘਟੀਆ ਮਹੌਲ ਹੋਵੇਗਾ।
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਿਬੋ || ਇਥੇ ਅਸੀਂ ਇਹ ਗੱਲ ਵੀ ਕਰਨੀ ਚਾਹੁੰਦੇ ਹਾਂ ਕਿ ਜਦੋਂ ਮਿਸਲਾਂ ਦੇ ਰੂਪ ਵਿੱਚ ਖ਼ਾਲਸੇ ਦਾ ਰਾਜ ਆਇਆ ਸੀ ਤਾਂ 12 ਦੀਆਂ 12 ਮਿਸਲਾਂ ਵਿਚ ਹਰ ਤਰਾਂ ਦੀ ਬਰਾਦਰੀ ਬਰਾਬਰ ਸੀ ਜਿੰਨ੍ਹਾ ਨੂੰ ਅੱਜਕਲ ਮਜ੍ਹਬੀ ਅਤੇ ਤਰਖਾਣਾਂ ਕਹਿ ਕੇ ਲੜਾਇਆ ਜਾਂਦਾ, ਉਹ ਸਾਰੇ ਫਿਰਕਿਆਂ ਦੇ ਲੋਕ ਸਰਕਾਰ-ਏ-ਖਾਲਸਾ ਵਿਚ ਉੱਚ ਅਹੁਦਿਆਂ ਤੇ ਬਿਰਾਜਮਾਨ ਸਨ। ਪਰ ਅੱਜ ਗੰਦਸਤਾਨ(ਹਿੰਦੁਸਤਾਨ) ਵਿੱਚ ਸਾਡੇ ਭਰਾਵਾਂ ਨੂੰ ਦਲਿਤ ਕਹਿ ਕੇ ਫੌਜ ਵਿੱਚ ਉੱਚ ਅਹੁਦਿਆਂ ਤੇ ਜਾਣ ਤੋਂ ਰੋਕਿਆ ਜਾਂਦਾ ਹੈ। ਜਿਸ ਗੰਦਸਤਾਨ ਦੇ ਰਾਸ਼ਟਰਪਤੀ ਨੂੰ ਦਲਿਤ ਘੋਸ਼ਿਤ ਕਰਕੇ ਉੱਚੀ ਜਾਤ ਦੇ ਮੰਦਰਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ, ਉਥੇ ਸਾਨੂੰ ਬਰਾਬਰ ਦੇ ਹੱਕਾਂ ਦੀਆਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ। ਹੁਣ ਜਿਹੜੇ ਕਤੀੜ ਕਿਸਮ ਦੇ ਲੋਕ ਖਾਲਿਸਤਾਨੀਆਂ ਦੇ ਖਿਲਾਫ ਭੌਂਕਦੇ ਹਨ ਉਹ ਗਸਤੀ ਭਾਰਤ ਮਾਤਾ ਖਿਲਾਫ ਵੀ ਮੂੰਹ ਖੋਲ੍ਹ ਲਿਆ ਕਰਨ।
- ਸਰਦਾਰ ਖੜਕ ਸਿੰਘ ।
#United We Stand
#US Media International
www.usmediainternational.live